ਲੋਕ ਨਿਰਮਾਣ ਮੰਤਰੀ ਵਲੋਂ ਨਾਨ-ਬਿਟੂਮਿਨਸ ਕਾਰਜ 10 ਫਰਵਰੀ, 2026 ਤੱਕ ਹਰ ਪੱਖੋਂ ਮੁਕੰਮਲ ਕਰਨ ਦੇ ਹੁਕਮ
ਸੜਕ ਅਤੇ ਬਿਲਡਿੰਗ ਦੇ ਪ੍ਰੋਜੈਕਟਸ ਸਮੇਂ 'ਤੇ ਪੂਰੇ ਕਰਵਾਉਣ ਦੇ ਨਿਰਦੇਸ਼