Tuesday, September 16, 2025

Preparing

ਰੋਜ਼ਗਾਰ ਵਿਭਾਗ ਵੱਲੋਂ ਇੰਡੀਅਨ ਆਰਮੀ ਭਰਤੀ ਰੈਲੀ ਲਈ ਲਿਖਤੀ ਇਮਤਿਹਾਨ ਦੀ ਤਿਆਰੀ ਲਈ ਕਿਤਾਬਾਂ ਦੀ ਜਾਣਕਾਰੀ

ਇੰਡੀਅਨ ਆਰਮੀ ਭਰਤੀ ਰੈਲੀ ਦੀ ਭਰਤੀ ਲਈ ਆਖਰੀ ਮਿਤੀ 25-04-2025 ਤੱਕ ਰੱਖੀ ਗਈ ਸੀ। ਇਸ ਭਰਤੀ ਲਈ ਜ਼ਿਲ੍ਹਾ ਐਸ.ਏ.ਐਸ ਨਗਰ ਦੇ 718 ਨੌਜਵਾਨਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ।

ਗੰਦਗੀ ਭਰਪੂਰ ਥਾਵਾਂ ਤੇ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕਰਨ/ਵੇਚਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ : ਡੀ ਸੀ ਕੋਮਲ ਮਿੱਤਲ

ਸਿਹਤ ਅਤੇ ਫੂਡ ਸੇਫਟੀ ਅਧਿਕਾਰੀਆਂ ਨੂੰ ਨਗਰ ਨਿਗਮ ਟੀਮ ਦੇ ਨਾਲ ਸਾਰੇ ਭੋਜਨ ਪਦਾਰਥ ਵਿਕਰੇਤਾਵਾਂ/ਥਾਵਾਂ ਦਾ ਨਿਯਮਤ ਤੌਰ 'ਤੇ ਸਫਾਈ ਅਤੇ ਸਵੱਛਤਾ ਬਣਾਈ ਰੱਖਣ ਲਈ ਨਿਰੀਖਣ ਕਰਨ ਦੇ ਨਿਰਦੇਸ਼

ਪਰਾਲੀ ਪ੍ਰਬੰਧਨ ਲਈ ਜ਼ਿਲ੍ਹੇ ਨੇ ਹੁਣੇ ਤੋਂ ਤਿਆਰੀ ਕੀਤੀ ਸ਼ੁਰੂ

ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਦਾ ਇੰਨ ਤੇ ਐਕਸ ਸੀਟੂ ਤਕਨੀਕਾਂ ਨਾਲ ਨਿਪਟਾਰਾ ਕਰਨ ਲਈ ਰਣਨੀਤੀ ਉਲੀਕਣ ਸਬੰਧੀ ਕੀਤੀ ਬੈਠਕ

ਮਿਸ਼ਨ ”60,000 : ਪਹਿਲੇ ਪੜਾਅ ਵਿਚ 5 ਹਜਾਰ ਨੌਜੁਆਨਾਂ ਨੂੰ ਰੁਜਗਾਰ ਦੇਣ ਦੀ ਤਿਆਰੀ ਵਿਚ ਸਰਕਾਰ

ਸਰਕਾਰ ਨੇ ਬਣਾਈ ਆਈਟੀ ਸਮਰੱਥ ਯੁਵਾ ਯੋਜਨਾ-2024