ਪੈਨਸ਼ਨਰ ਐਸੋਸੀਏਸ਼ਨ ਸਰਕਲ ਨਵਾਂਸ਼ਹਿਰ ਦੇ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ ਸਰਕਲ ਸੱਕਤਰ ਇੰਜ: ਅਸ਼ਵਨੀ ਕੁਮਾਰ ਗੜਸ਼ੰਕਰੀ ਅਤੇ ਸਰਕਲ ਵਿੱਤ ਸੱਕਤਰ ਵਿਜੇ ਕੁਮਾਰ ਵਲੋ ਸਾਂਝਾ ਬਿਆਨ ਜਾਰੀ ਕਰਦਿਆਂ ਪਾਵਰਕਾਮ ਮੁੱਖ ਦਫ਼ਤਰ ਪਟਿਆਲਾ ਅੱਗੇ ਲੰਮੇ ਸਮੇਂ ਤੋਂ ਸਘਰਸ਼ ਕਰ ਰਹੇ ਆਈ ਟੀ ਆਈ ਪਾਸ ਪਾਵਰਕਾਮ ਅੰਦਰ ਅਪਰੇਟਿਸ ਕਰ ਰਹੇ /ਕਰ ਚੁੱਕੇ ਬੱਚਿਆ ਉਪਰ ਕੀਤੇ ਪੰਜਾਬ ਪੁਲਿਸ ਵੱਲੋਂ ਵਹਿਸ਼ਿਆਨਾ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਹੈ।