ਪਿੰਡ ਇਸਰਹੇੜੀ, ਬਲਾਕ ਭੁਨਰਹੇੜੀ ( ਪਟਿਆਲਾ) ਵਿਖੇ ਇਸਰਹੇੜੀ ਸਮਾਜ ਸੇਵਾ ਯੂਥ ਕਲੱਬ( ਰਜਿ.) ਵੱਲੋਂ ਸਮਾਜ ਸੇਵੀ ਸ਼ਖ਼ਸੀਅਤਾਂ ਨਾਲ ਇੱਕਜੁਟ ਹੋ ਕੇ ਮਾਨਸੂਨ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮਿਸ਼ਨ -: ਇੱਕ ਰੁੱਖ - ਸੌ ਸੁੱਖ ਦੇ ਤਹਿਤ ਸ਼ਹੀਦ ਭਗਤ ਸਿੰਘ ਖੇਡ ਗਰਾਊਂਡ ਇਸਰਹੇੜੀ ਵਿਖੇ ਵੱਖ- ਵੱਖ ਪ੍ਰਕਾਰ ਦੇ ਪੌਦੇ ਲਗਾਏ ਗਏ।