ਨਵਾਂਸ਼ਹਿਰ ਵਿਖ਼ੇ ਬੀਤੇ ਦਿਨਾਂ ਤੋਂ ਨਕਲੀ ਐਸ ਪੀ ਬਣ ਕੇ ਘੁੰਮ ਰਿਹਾ ਵਿਅਕਤੀ ਪੁਲਿਸ ਅੜਿਕੇ ਆਇਆ ਹੈ ਪਤਾ ਲਗਾ ਹੈ ਕਿ ਇਹ 23 ਸਾਲਾ ਨੌਜਵਾਨ ਜ਼ੋ ਤਰਨਤਾਰਨ ਨਾਲ਼ ਸਬੰਧਿਤ ਹੈ ਆਪਣੇ ਪਰਿਵਾਰ ਦੇ ਸਾਹਮਣੇ ਵਰਦੀ ਪਾ ਕੇ ਪੂਰੀ ਰੋਅਬਦਾਰ ਮਹਿਸੂਸ ਕਰ ਰਿਹਾ ਸੀ ਅਤੇ ਖੁਸ਼ੀ ਵੀ ਮਨਾਉਦਾ ਰਿਹਾ ਅਤੇ ਐਸ ਪੀ ਦੀ ਟ੍ਰੇਨਿੰਗ ਲਈ ਹੈਦਰਾਬਾਦ ਜਾਣ ਸਬੰਧੀ ਵੀ ਆਪਣੇ ਪਰਿਵਾਰ ਅਤੇ ਮਿੱਤਰਾਂ ਨੂੰ ਦੱਸਿਆ ਪਰ ਘੁੰਮਦਾ ਨਵਾਂਸ਼ਹਿਰ ਵਿੱਚ ਹੀ ਰਿਹਾ |