ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2023-24 ਦੇ ਮਾਈ ਭਾਰਤ ਐਨਐਸਐਸ ਐਵਾਰਡ ਲਈ ਯੋਗ ਨਾਮਜ਼ਦਗੀਆਂ ਦੀਆਂ ਹਾਰਡ ਕਾਪੀਆਂ 11 ਦਸੰਬਰ, 2026 ਤੱਕ ਸਬੰਧਤ ਡਾਇਰੈਕਟੋਰੇਟ ਵਿੱਚ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।