Sunday, May 19, 2024

NASA

ਨਾਸਾ ਦੇ ਵੋਏਜਰ -1 ਨੇ 24 ਬਿਲੀਅਨ ਕਿਲੋਮੀਟਰ ਤੋਂ ਸਿਗਰਲ ਭੇਜਿਆ

ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪੁਲਾੜ ਯਾਨ ਵੋਏਜਰ 1 ਨੇ 24 ਅਰਬ ਕਿਲੋਮੀਟਰ ਦੀ ਦੂਰੀ ਤੋਂ ਸਿਗਰਲ ਭੇਜੀਆ ਹੈ। 

ਨਸ਼ਾ ਤਸਕਰੀ ਕਰਨ ਵਾਲੇ ਅਨਸਰਾ ਨੂੰ ਥਾਣਾ ਸਦਰ ਸਮਾਣਾ ਦੀ ਪੁਲਿਸ ਵੱਲੋ ਕੀਤਾ ਗਿਆ ਕਾਬੂ

ਸ਼੍ਰੀ ਵਰੁਣ ਸ਼ਰਮਾ ਆਈ.ਪੀ.ਐਸ. ਐਸ.ਐਸ.ਪੀ. ਸਾਹਿਬ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ

ਦੂਧਨਸਾਧਾਂ ਦੇ ਐਸ.ਡੀ.ਐਮ ਵਲੋਂ ਦੁਆਰਾ "ਸੇਫ ਸਕੂਲ ਵਾਹਨ ਪਾਲਿਸੀ" ਸਬੰਧੀ ਸਕੂਲ ਮੁਖੀਆਂ ਨਾਲ ਬੈਠਕ    

ਕੁਦਰਤੀ ਆਫ਼ਤ ਦਾ ਪਤਾ ਲਾਉਣ ਲਈ NASA ਬਣਾ ਰਿਹੈ ਨਵੀਂ ਪ੍ਰਣਾਲੀ

ਵਾਸ਼ਿੰਗਟਨ : ਨਾਸਾ ਨੇ ਸੋਮਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਕਿਹਾ, 'ਨਾਸਾ ਮੌਸਮੀ ਤਬਦੀਲੀ, ਤਬਾਹੀਆਂ ਅਤੇ ਜੰਗਲੀ ਅੱਗਾਂ ਨਾਲ ਨਿਪਟਨ ਲਈ ਇਕ ਨਵੀਂ ਪ੍ਰਣਾਲੀ ਬਣਾ ਰਿਹਾ ਹੈ ਜਿਸ ਨਾਲ ਕੁਦਰਤੀ ਆਫ਼ਤਾਂ ਦਾ ਪਹਿਲਾਂ ਹੀ ਪਤਾ ਲਾਇਆ ਜਾ ਸਕੇਗਾ।

NASA ਨੇ ਮੰਗਲ ਗ੍ਰਹਿ ਉਤੇ ਰਿਕਾਰਡ ਕੀਤੀਆਂ ਆਵਾਜ਼ਾਂ ਕੀਤੀਆਂ ਸਾਂਝੀਆਂ, Video

ਜੈਨੇਵਾ : NASA ਵਲੋਂ ਮੰਗਲ ਗ੍ਰਿਹਿ ਉਤੇ ਭੇਜੇ ਰੋਵਰ ਨੇ ਪਹਿਲਾਂ ਵੀ ਕਾਫੀ ਤਸਵੀਰਾਂ ਭੇਜੀਆਂ ਸਨ ਅਤੇ ਹੁਣ ਇਸ ਰੋਵਰ ਨੇ ਉਥੋ ਦੀਆਂ ਕੁਝ ਆਵਾਜ਼ਾਂ ਵੀ ਰਿਕਾਰਡ ਕਰ ਕੇ ਭੇਜੀਆਂ ਹਨ। ਜਾਣਕਾਰੀ ਅਨੁਸਾਰ ਹੁਣ ਨਾਸਾ ਨੇ ਮੰਗਲ ਦੀ ਹਵਾ ’ਚ ਆਪਣੇ ਛੋਟੇ ਹੈਲੀਕਾਪਟਰ ਦੀ ਆਵਾਜ਼ ਸਾਂਝੀ ਕੀਤੀ ਹੈ।