Monday, June 16, 2025

MataGujriji

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸੇਵਾ ਕਰਨ ਬਦਲੇ ਹੋਈਆਂ ਸ਼ਹਾਦਤਾਂ ਤੋਂ ਸਬਕ ਸਿੱਖਾਂ ਦੀ ਲੋੜ : ਪ੍ਰੋ. ਬਡੁੰਕਰ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਕਿਹਾ ਕਿ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ

ਮਾਤਾ ਗੁਜਰੀ ਜੀ ਅਤੇ ਚਾਰ ਸ਼ਾਹਿਬਜਾਦਿਆਂ ਦੀਆਂ ਲਾਸ਼ਾਨੀ ਸ਼ਹਾਦਤਾਂ ਨੂੰ ਸਮਰਪਿਤ ਰੋੜ ਤੇ ਲੰਗਰ ਲਗਾਏ

ਮਲੇਰਕੋਟਲਾ ਰੋੜ ਰਾਏਕੋਟ ਸੜਕ ਤੇ ਤਹਿਤ ਭੱਠੇ ਨਜ਼ਦੀਕ ਖਟੜਏ ਤੇ ਵਿਖੇ ਪਿੰਡ ਸਮੂਹ ਦੇ ਨਗਰ ਨਿਵਾਸੀਆਂ ਭੂਦਨ ਤੇ ਸਿਕੰਦਰ ਪੁਰਾ ਦੇ ਸਹਿਯੋਗ ਸਦਕਾ ਸ਼ਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁਤੀ ਸ਼ਹਾਦਤ ਨੂੰ ਸਮਰਪਿਤ ਅਤੇ ਚਾਹ ਨਾਲ ਬਰਾਂਡ , ਰੋਟੀ ਸਬਜੀ ਪਕੋੜੇ ਦੇ ਅਤੁੱਟ ਲੰਗਰ ਲਗਾਇਆ ਗਿਆ।

ਸੰਦੌੜ ਵਿਖੇ ਮਾਤਾ ਗੁਜਰੀ ਜੀ ਅਤੇ ਚਾਰ ਸ਼ਾਹਿਬਜਾਦਿਆਂ ਦੀਆਂ ਲਾਸ਼ਾਨੀ ਸ਼ਹਾਦਤਾਂ ਨੂੰ ਸਮਰਪਿਤ ਲੰਗਰ ਲਗਾਏ

ਸੰਦੌੜ ਵਿਖੇ ਬੱਸ ਸਟੈਂਡ ਤੇ ਵਿਖੇ ਦੁਕਾਨਦਾਰਾਂ ਅਤੇ ਪਿੰਡ ਸਮੂਹ ਦੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਸ਼ਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁਤੀ ਸ਼ਹਾਦਤ ਨੂੰ ਸਮਰਪਿਤ ਦੁੱਧ ਅਤੇ ਰੋਟੀ ਚਾਹ,ਸਬਜੀ ਦੇ ਅਤੁੱਟ ਲੰਗਰ ਲਗਾਇਆ ਗਿਆ।

ਪਿੰਡ ਕੁਠਾਲਾ ਵਿਖੇ ਮਾਤਾ ਗੁਜਰੀ ਜੀ ਅਤੇ ਚਾਰ ਸ਼ਾਹਿਬਜਾਦਿਆਂ ਦੀਆਂ ਲਾਸ਼ਾਨੀ ਸ਼ਹਾਦਤਾਂ ਨੂੰ ਸਮਰਪਿਤ ਲੰਗਰ ਲਗਾਏ

ਇਤਿਹਾਸਕ ਪਿੰਡ ਕੁਠਾਲਾ ਵਿਖੇ ਪ੍ਰਿੰਸ ਗਰੇਵਾਲ ਯੂ ਐੱਸ ਏ ਦੇ ਮੁੱਖ ਵਿੱਤੀ ਸਹਿਯੋਗ ਨਾਲ ਚੀਮਿਆਂ ਵਾਲੇ ਬੱਸ ਸਟੈਂਡ ਵਿਖੇ ਸਮੂਹ ਦੁਕਾਨਦਾਰ ਤੇ ਨਗਰ ਨਿਵਾਸੀਆਂ ਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਸ਼ਾਹਿਬਜਾਦਿਆਂ ਦੀ ਅਦੁਤੀ ਸ਼ਹਾਦਤ ਨੂੰ ਸਮਰਪਿਤ ਸੰਗਤ ਨੂੰ ਤਿੰਨ ਦਿਨ ਚਾਹ ਪਕੌੜਿਆਂ ਦੇ ਅਤੁੱਟ ਲੰਗਰ ਲਗਾਏ ਗਏ। ਗੁਰੂ ਕੇ ਲੰਗਰ ਦੀ ਸ਼ੁਰੂਆਤ ਸੰਤ ਆਤਮਾ ਨੰਦ ਜੀ ਕੁਠਾਲਾ ਵੱਲੋਂ ਕਰਵਾਈ ਗਈ