ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਦੀਨਦਿਆਲ ਲਾਡੋ ਲਛਮੀ ਯੋਜਨਾ ਗਰੀਬ ਮਹਿਲਾਵਾਂ ਦਾ ਵੱਡਾ ਸਹਾਰਾ ਬਣੇਗੀ। ਮਜਦੂਰੀ ਕਰਨ ਵਾਲੀ ਮਹਿਲਾਵਾਂ ਦੇ ਛੋਟੇ ਖਰਚ ਇਸ ਯੋਜਨਾ ਨਾਲ ਮਿਲਣ ਵਾਲੀ ਰਕਮ ਨਾਲ ਪੂਰਾ ਹੋ ਜਾਣਗੇ।
ਕਿਸਾਨਾਂ ਦੀ ਸਹੂਲਤ ਲਈ ਖੋਲੇ ਜਾਣਗੇ ਕਿਸਾਨ ਸਮਰਿੱਧ ਕੇਂਦਰ, ਸਰਕਾਰ ਦੇ ਏਜੰਡੇ ਵਿੱਚ ਕਿਸਾਨ ਹਿੱਤ ਸੱਭ ਤੋਂ ਉੱਪਰ
ਸਿੱਖਿਆ ਮੰਤਰੀ ਨੇ ਪਿੰਡ ਦੀਵਾਨਾ ਵਿੱਚ ਸਕੂਲ ਦੀ ਨਵੀ ਬਣੀ ਇਮਾਰਤ ਦਾ ਕੀਤਾ ਉਦਘਾਟਨ
ਇਹ ਸਕੂਲ ਸੂਬੇ ਦੇ ਸਰਕਾਰੀ ਸਕੂਲਾਂ ਦੇ ਲਈ ਹੈ ਪੇ੍ਰਰਣਾਦਾਇਕ
ਸਿੱਖਿਆ ਮੰਤਰੀ ਨੇ ਉਗਰਾਖੇੜੀ ਪਿੰਡ ਵਿੱਚ ਪੌਧੇ ਲਗਾ ਕੇ ਜ਼ਿਲ੍ਹੇ ਨੂੰ ਹਰਾ ਭਰਾ ਰੱਖਣ ਦਾ ਦਿੱਤਾ ਸਨੇਹਾ
ਸੂਬਾ ਸਰਕਾਰ ਨੇ ਹਰਿਆਣਾ ਟ੍ਰੈਵਲ ਏਜੰਟਾਂ ਦਾ ਰਜਿਸਟ੍ਰੇਸ਼ਣ ਅਤੇ ਰੈਗੂਲੇਸ਼ਨ ਬਿੱਲ, 2025 ਨੂੰ ਕੀਤਾ ਹੈ ਤਿਆਰ
ਸਰਕਾਰੀ ਸਕੂਲਾ ਵਿਚ ਖੋਲੀ ਜਾਵੇਗੀ ਖੇਡ ਨਰਸਰੀਆਂ
ਵਿਕਾਸ ਪੰਚਾਇਤ ਅਤੇ ਸਹਿਕਾਰਤਾ ਮੰਤਰੀ ਮਹੀਪਾਲ ਢਾਂਡਾ ਨੇ ਖੁੱਲੇ ਦਰਬਾਰ ਵਿਚ ਲੋਕਾਂ ਦੀ ਸਮਸਿਆਵਾਂ ਨੁੰ ਸਣਿਆ ਅਤੇ ਮੌਕੇ 'ਤੇ ਕੀਤਾ ਜਿਆਦਾਤਰ ਦਾ ਹੱਲ