Monday, May 20, 2024

Made

ਸਕੂਲ ਦੇ ਵਿਦਿਆਰਥੀਆਂ ਨੂੰ ਪਤੰਗਾਂ ਸੰਬੰਧੀ ਕੀਤਾ ਜਾਗਰੂਕ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ, ਸੈਂਟਰ ਢੇਰ, ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ, ਜਿਲ੍ਹਾ ਰੂਪਨਗਰ (ਪੰਜਾਬ) ਵਿਖੇ ਸਵੇਰ ਦੀ ਸਭਾ ਦੇ ਦੌਰਾਨ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਪਤੰਗਾਂ ਦੇ ਬਾਰੇ ਵਿਸ਼ੇਸ਼ ਤੌਰ 'ਤੇ ਅੱਜ ਜਾਗਰੂਕ ਕੀਤਾ

ਮੁੱਖ ਮੰਤਰੀ ਵੱਲੋਂ ਸ਼ਾਨਦਾਰ ਸੇਵਾਵਾਂ ਲਈ 14 ਪੁਲਿਸ ਅਧਿਕਾਰੀਆਂ ਦਾ ‘ਮੁੱਖ ਮੰਤਰੀ ਮੈਡਲ’ ਨਾਲ ਸਨਮਾਨ

ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਸ਼ਿਰਕਤ ਵਾਲੀਆਂ ਵੱਖ-ਵੱਖ ਸ਼ਖਸੀਅਤਾਂ ਤੇ ਸੰਸਥਾਵਾਂ ਨੂੰ ਵਧਾਈ ਦਿੱਤੀ

ਘਰ 'ਚ ਬਣੀਆਂ ਵੀ ਸਬਜ਼ੀਆਂ ਤੁਹਾਨੂੰ ਪਹੁੰਚਾ ਸਕਦੀਆਂ ਹਨ ਨੁਕਸਾਨ

ਜੋ ਸਬਜ਼ੀਆਂ ਨਹੀਂ ਖਾਣੀਆਂ ਚਾਹੀਦੀਆ -

ਸ਼ਿਮਲਾ ਮਿਰਚ - ਇਸ ਦੀ ਵਰਤੋਂ ਕੁਰਕੁਰੇ ਸਟਾਰਟਰ, ਨੂਡਲਜ਼ ਤੋਂ ਲੈ ਕੇ ਸਟਰ-ਫ੍ਰਾਈਜ਼ ਅਤੇ ਕੜੀ ਤਕ ਕਈ ਤਰ੍ਹਾਂ ਦੇ ਪਕਵਾਨਾਂ ਵਿਚ ਕੀਤੀ ਜਾਂਦੀ ਹੈ ਪਰ ਇਸ ਨੂੰ ਮੌਨਸੂਨ ਫ੍ਰੈ੍ਂਡਲੀ ਸਬਜ਼ੀ ਨਹੀਂ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੀ ਦਾ ਕੱਚੀ ਤੇ ਠੰਢੀ ਤਾਸੀਰ ਪਾਚਨ ਕਿਰਿਆ ਨੂੰ ਵਿਗਾੜ ਸਕਦੀ ਹੈ, ਜਿਸ ਨਾਲ ਐਸੀਡਿਟੀ, ਵਾਤ ਅਤੇ ਪਿਤ ਦੋਸ਼ ਵੱਧ ਜਾਂਦਾ ਸਕਦਾ ਹੈ।

ਚਲਦੀ ਬੱਸ ਵਿਚ ਪਿਆ ਰੌਲਾ, ਅਚਾਨਕ ਇਨਸਾਨ ਬਣਿਆ ਕੁੱਤਾ

ਹੁਸ਼ਿਆਰਪੁਰ : ਜਾਨਵਰ ਤਾਂ ਇਕ ਦੂਜੇ ਨੂੰ ਦੰਦੀਆਂ ਮਾਰ ਹੀ ਲੈਂਦੇ ਹਨ ਖਾਸ ਕਰ ਕੇ ਕੁੱਤਾ ਇਨਸਾਨ ਨੂੰ ਵੱਢ ਹੀ ਲੈਂਦਾ ਹੈ ਪਰ ਜੇਕਰ ਕੋਈ ਇਨਸਾਨ ਦੂਜੇ ਇਨਸਾਨ ਨੂੰ ਕੁੱਤੇ ਵਾਂਗ ਵੱਢਣਾ ਸ਼ੁਰੂ ਕਰ ਦੇਵੇ ਤਾਂ ਮਾਮਲਾ ਗੰਭੀਰ ਹੋ ਸਕਦਾ ਹੈ ਅਜਿਹਾ ਹੀ ਹੋਇਆ