Sunday, November 02, 2025

LovelySaran

ਦੇਸ਼ ਦਾ ਨਾਮ ਰੋਸ਼ਨ ਕਰਨ ਵਾਲਾ-ਫਰੀਦਕੋਟੀਆ ਲਵਲੀ ਸਰਾਂ

ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਵਿਖੇ ਹੋਈਆਂ 7ਵੀਂ ਨੈਸ਼ਨਲ ਮਾਸਟਰ ਐਥਲੈਟਿਕ ਖੇਡਾਂ ਵਿੱਚ ਤਿੰਨ ਮੈਡਲ ਜਿੱਤ ਕੇ ਆਪਣੇ ਪਿੰਡ ਸਰਾਂ, ਜ਼ਿਲੇ ਫਰੀਦਕੋਟ, ਪੰਜਾਬ ਦਾ ਮਾਣ ਵਧਾਉਣ ਉਪਰੰਤ ਸੁਖਵਿੰਦਰ ਸਿੰਘ ਉਰਫ ਲਵਲੀ ਸਰਾਂ ਦੀ ਚੌਣ ਸ੍ਰੀਲੰਕਾ ਵਿਖੇ ਹੋਣ ਵਾਲੀ 38ਵੀਆਂ ਇੰਟਰਨੈਸ਼ਨਲ ਓਪਨ ਮਾਸ਼ਟਰ ਅਥਲੈਟਕਿ ਖੇਡਾਂ ਵਿੱਚ ਭਾਰਤ ਦੇਸ਼ ਦੀ ਨੁਮਾਇੰਦਗੀ ਕਰਨ ਲਈ ਹੋਈ ਸੀ।

ਫਰੀਦਕੋਟ ਇਲਾਕੇ ਦਾ ਮਾਣ ; ਸੁਖਜਿੰਦਰ ਸਿੰਘ ਉਰਫ ਲਵਲੀ ਸਰਾਂ

ਸਮਾਜ ਵਿੱਚ ਕੁਝ ਵਿਅਕਤੀ ਆਪਣੇ ਅਚੁਕ ਯਤਨ, ਦ੍ਰਿੜ ਨਿਸ਼ਚੇ ਅਤੇ ਮਿਹਨਤ ਨਾਲ ਇੰਨੀ ਉਚਾਈਆਂ ਨੂੰ ਛੂਹ ਲੈਂਦੇ ਹਨ ਕਿ ਉਹਨਾਂ ਦਾ ਨਾਮ ਨਾ ਸਿਰਫ ਆਪਣੇ ਪਰਿਵਾਰ ਦੀ ਸ਼ਾਨ ਬਣਦਾ ਹੈ, ਸਗੋਂ ਪੂਰੇ ਇਲਾਕੇ ਦਾ ਮਾਣ ਵੀ ਬਣ ਜਾਂਦਾ ਹੈ। ਇੰਨਾ ਹੀ ਨਹੀਂ,