ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਖਰੜ ਹਲਕੇ ਦੇ ਬੀ.ਐਲ.ਪਵਨ ਮਨੋਚਾ ਨੇ ਕਿਹਾ ਕਿ ਸਰਕਾਰ ਕਹਿਣ ਨੂੰ ਇਹ ਲੋਕ ਮਿਲਣੀਆਂ ਦੱਸਦੀ ਹੈ ਪਰ ਉਥੇ ਪੁੱਜੇ ਲੋਕਾਂ ਨੂੰ ਮੁੱਖ ਮੰਤਰੀ ਦੀ ਸਟੇਜ਼ ਤੱਕ ਜਾਣ ਹੀ ਨਹੀ ਦਿੱਤਾ ਜਾਂਦਾ