ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ,ਅਤੇ ਜਨ ਸੁਵਿਧਾ ਕੈਂਪ ਤਹਿਤ ਅੱਜ ਗੁਰਲਾਲ ਘਨੌਰ ਨੇ ਹਲਕਾ ਘਨੌਰ ਦੇ ਪਿੰਡ ਸੁਰਜ ਗੜ,ਮੋਹੀ ਖੁਰਦ ਅਤੇ ਮੋਹੀ ਕਲਾਂ, ਸਿਆਲੂ ,ਅਤੇ ਅਜਰਾਵਰ ਆਦਿ ਪਿੰਡਾਂ ਵਿੱਚ ਨਸ਼ੇ ਦੇ ਖਾਤਮੇ ਲਈ ਪ੍ਰਚਾਰ ਕੀਤਾ।