Monday, June 16, 2025

JCBoseUniversity

ਡਾਕਿਯੂਮੈਂਟਰੀ ਵਿਚ ਦੂਜਾ ਅਤੇ ਰੀਲ ਨਿਰਮਾਣ ਵਿਚ ਅਵੱਲ ਰਹੇ ਜੇ.ਸੀ. ਬੋਸ ਯੂਨੀਵਰਸਿਟੀ ਦੇ ਮੀਡੀਆ ਵਿਦਿਆਰਥੀ

ਰਾਜ ਪੱਧਰੀ ਡਾਕਿਯੂਮੈਂਟਰੀ ਅਤੇ ਰੀਲ ਨਿਰਮਾਣ ਮੁਕਾਬਲੇ ਵਿਚ ਚਾਰ ਟ੍ਰਾਫੀ ਅਤੇ ਦੋ ਕੰਸੋਲੇਸ਼ਨ ਇਨਾਮ ਜਿੱਤੇ

ਰਾਸ਼ਟਰਪਤੀ ਨੇ ਜੇਸੀ ਬੋਸ ਯੁਨੀਵਰਸਿਟੀ ਦੇ ਪੰਜਵੇਂ ਕੰਨਵੋਕੇਸ਼ਨ ਸਮਾਰੋਹ ਵਿਚ ਖੋਜਕਾਰਾਂ ਨੂੰ ਪ੍ਰਦਾਨ ਕੀਤੀਆਂ ਡਿਗਰੀਆਂ

ਭਾਰਤ ਦੀ ਰਾਸ਼ਟਰਪਤੀ ਨੇ ਚੌਥੀ ਉਦਯੋਗਿਕ ਕ੍ਰਾਂਤੀ ਵਿਚ ਵਿਦਿਅਕ ਸੰਸਥਾਨਾਂ ਦੀ ਭੁਕਿਮਾ 'ਤੇ ਜੋਰ ਦਿੱਤਾ

ਜੇ ਸੀ ਬੋਸ ਯੂਨੀਵਰਸਿਟੀ ਦੇ ਕੰਮਿਊਨਿਟੀ ਕਾਲਜ ਦੇ 51 ਵਿਦਿਆਰਥੀਆਂ ਦਾ ਹੋਇਆ ਪਲੇਸਮੈਂਟ

ਜੇ ਸੀ ਬੋਸ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਵੋਟਰ ਸੁੰਹ ਲਈ

ਜੇ ਸੀ ਬੋਸ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਵਾਈਐਮਸੀਏ, ਫਰੀਦਾਬਾਦ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਅੱਜ ਦੇਸ਼ ਦੀ ਲੋਕਤਾਂਤਰਿਕ ਰਿਵਾਇਤਾਂ ਨੂੰ ਬਣਾਏ ਰੱਖਣ ਅਤੇ ਚੋਣ ਪ੍ਰਕ੍ਰਿਆ ਵਿਚ ਭਾਗੀਦਾਰੀ ਦੇ ਲਹੀ ਵੋਟਰ ਸੁੰਹ ਲਈ