ਐਮਕੇ ਗਲੋਬਲ ਫ਼ਾਈਨੈਂਸ਼ੀਅਲ ਸਰਵਿਸਿਜ਼ ਨੇ ਇਕ ਆਰਥਿਕ ਖੋਜ ਨੋਟ ਵਿੱਚ ਕਿਹਾ ਹੈ ਕਿ ਅਕਤੂਬਰ ਵਿੱਚ ਇਹ ਪਾੜਾ 39.88 ਬਿਲੀਅਨ ਡਾਲਰ ਦੇ ਇਕ ਸਾਲ ਦੇ ਉੱਚ ਪੱਧਰ ’ਤੇ ਪਹੁੰਚਣ ਤੋਂ ਬਾਅਦ ਤੇਲ ਅਤੇ ਸੋਨੇ ਦੀ ਦਰਾਮਦ ਵਿੱਚ ਕਮੀ ਆਉਣ ਕਾਰਨ ਭਾਰਤ ਦਾ ਵਪਾਰਕ ਘਾਟਾ ਨਵੰਬਰ ਵਿੱਚ ਘੱਟ ਹੋਣ ਦੀ ਸੰਭਾਵਨਾ ਹੈ।