Wednesday, May 15, 2024

Illegalliquor

ਆਬਕਾਰੀ ਵਿਭਾਗ ਵੱਲੋਂ 1020 ਲੀਟਰ ਲਾਹਨ ਅਤੇ 05 ਲੀਟਰ ਨਾਜਾਇਜ਼ ਸ਼ਰਾਬ ਬਰਾਮਦ

ਡੇਰਾਬਸੀ ਦੇ ਪਿੰਡ ਬੇਹੜਾ 'ਚ ਵੱਡੇ ਪੱਧਰ 'ਤੇ ਤਲਾਸ਼ੀ ਅਭਿਆਨ ਬਾਅਦ ਹੋਈ ਬ੍ਰਾਮਦਗੀ ਪਿਛਲੇ ਦਿਨਾਂ ਵਿੱਚ ਆਬਕਾਰੀ ਨਾਲ ਸਬੰਧਤ 05 ਐਫ ਆਈ ਆਰਜ਼ ਵਿੱਚ 08 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅੰਤਰ-ਰਾਜੀ ਸਰਹੱਦਾਂ 'ਤੇ ਵਾਹਨਾਂ ਦੀ ਚੈਕਿੰਗ ਤੋਂ ਇਲਾਵਾ ਢਾਬਿਆਂ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਸ਼ੁਰੂ ਕੀਤੀ ਆਬਕਾਰੀ ਵਿਭਾਗ ਨਜਾਇਜ਼ ਸ਼ਰਾਬ ਦੀ ਜ਼ਿਆਦਾ ਤਸਕਰੀ ਵਾਲੀਆਂ ਥਾਵਾਂ 'ਤੇ ਰੱਖੇਗਾ ਸਖ਼ਤ ਨਜ਼ਰ ਤਸਕਰੀ ਨੂੰ ਰੋਕਣ ਲਈ ਆਉਣ ਵਾਲੇ ਦਿਨਾਂ ਵਿੱਚ ਮੁਹਾਲੀ ਪੁਲਿਸ ਨਾਲ 26 ਅੰਤਰਰਾਜੀ ਸਾਂਝੇ ਨਾਕਿਆਂ ਨੂੰ ਕਾਰਜਸ਼ੀਲ ਕਰਨ ਦੀ ਤਜਵੀਜ਼ ਵੱਖ-ਵੱਖ ਥਾਵਾਂ 'ਤੇ ਸ਼ਰਾਬ ਦੀ ਖਪਤ ਦੀ ਇਜਾਜ਼ਤ ਸਿਰਫ਼ ਵੈਧ ਲਾਇਸੈਂਸਾਂ/ਪਰਮਿਟਾਂ ਦੇ ਆਧਾਰ 'ਤੇ

ਮੁੱਖ ਮੰਤਰੀ ਦੇ ਹਲਕੇ ਵਿੱਚ ਸ਼ਰਾਬ ਨਾਲ ਮੌਤਾਂ ਹੋਣਾਂ ਬਹੁਤ ਦੁਖਦਾਈ ਘਟਨਾ : ਸੁਭਾਸ਼ ਸ਼ਰਮਾ

ਗੈਰ ਕਨੂੰਨੀ ਨਸ਼ਿਆਂ ਦੇ ਮੁੱਦੇ ਤੇ ਭਗਵੰਤ ਸਰਕਾਰ ਦੇ ਵੱਡੇ ਵੱਡੇ ਵਾਅਦਿਆਂ ਦੀ ਪੋਲ ਖੁੱਲੀ -ਸ਼ੁਭਾਸ ਸ਼ਰਮਾ