ਜਾਪਾਨੀ ਦਿੱਗਜ਼ ਕੰਪਨੀ 'ਟੌਪਨ' ਵੱਲੋਂ ਰੇਲ ਮਾਜਰਾ ਪਲਾਂਟ ਦੇ ਵਿਸਤਾਰ ਨਾਲ ਪੰਜਾਬ ਨੂੰ 244 ਕਰੋੜ ਰੁਪਏ ਦਾ ਵੱਡਾ ਨਿਵੇਸ਼ ਮਿਲਿਆ: ਅਮਨ ਅਰੋੜਾ