Saturday, October 04, 2025

GajjanMajra

ਹੜ੍ਹ ਪੀੜਤਾਂ ਦੀ ਮੱਦਦ, ਕੀਤੀ ਪਹਿਲ ਕਦਮੀ

ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਡੇਰਾ ਬਾਬਾ ਨਾਨਕ ਦੇ ਹੜ੍ਹ ਪੀੜਤ ਪਰਿਵਾਰਾਂ ਦੇ ਪਸ਼ੂਆਂ ਲਈ ਫੀਡ ਦੇ ਟਰੱਕ ਭੇਜੇ

 

ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਡੇਰਾ ਬਾਬਾ ਨਾਨਕ ਦੇ ਹੜ੍ਹ ਪੀੜਤ ਪਰਿਵਾਰਾਂ ਦੇ ਪਸ਼ੂਆਂ ਲਈ ਫੀਡ ਦੇ ਟਰੱਕ ਭੇਜੇ

ਵਿਧਾਇਕ ਅਮਰਗੜ੍ਹ ਨੇ ਹਲਕੇ ਦੇ ਲੋਕਾਂ ਨੂੰ ਇਸ ਕੁਦਰਤੀ ਆਫਤ ਦੇ ਚੱਲਦੇ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਲਈ ਅੱਗੇ ਆਉਂਣ ਦਾ ਦਿੱਤਾ ਸੱਦਾ

 

ਪਿੰਡ ਖ਼ਾਨਪੁਰ ਨੂੰ ਹਲਕਾ ਅਮਰਗੜ੍ਹ ’ਚੋਂ ਨਮੂਨੇ ਦਾ ਪਿੰਡ ਬਣਾਵਾਂਗੇ : ਪ੍ਰੋ ਗੱਜਣਮਾਜਰਾ

ਪੰਚਾਇਤ ਵਲੋਂ ਦੋਵੇ ਵਿਧਾਇਕਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਅਮਰਗੜ੍ਹ ਤੋਂ ਐਮ ਐਲ ਏ ਗੱਜਣਮਾਜਰਾ ਨੂੰ ਈਡੀ ਨੇ ਲਿਆ ਹਿਰਾਸਤ ਵਿੱਚ

ਜਿ਼ਲ੍ਹਾ ਮਾਲੇਰਕੋਟਲਾ ਦੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਐਮ ਐਲ ਏ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਈਡੀ ਵੱਲੋਂ ਕਥਿਤ ਹਿਰਾਸਤ `ਚ ਲਿਆ ਗਿਆ ਹੈ।

ਐਮ.ਐਲ.ਏ ਜਸਵੰਤ ਸਿੰਘ ਗੱਜਣ ਮਾਜਰਾ ਨੇ ਜੱਸਾ ਕਬੱਡੀ ਕਲੱਬ ਦਾ ਸਟਿੱਕਰ ਕੀਤਾ ਜਾਰੀ

ਹਾਅ ਦਾ ਨਾਅਰਾ ਕਲੱਬ ਸਰੀ ਬੀ.ਸੀ. ਕਨੇਡਾ ਵੱਲੋਂ ਇੱਕ ਲੱਖ ਗਿਆਰਾ ਹਜ਼ਾਰ ਗਿਆਰਾ ਰੁਪਏ ਦਾ ਇਨਾਮ ਦਿੱਤਾ ਜਾਵੇਗਾ

ਅਮਰਗੜ੍ਹ ’ਚ ਨਹਿਰੀ ਪਾਣੀ ਟੇਲਾਂ ਤਕ ਪਹੁੰਚਾਇਆ ਜਾਵੇਗਾ : ਗੱਜਣਮਾਜਰਾ

ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤਾਂ ਦੀਆਂ ਟੇਲਾ ਤੱਕ ਸਿੰਚਾਈ ਲਈ ਪੂਰਾ ਸਿੰਚਾਈ ਵਾਲਾ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਸਬ ਡਵੀਜ਼ਨ ਅਮਰਗੜ੍ਹ ਵਿਖੇ 111 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਪੱਕੇ ਅੰਡਰਗਰਾਊਂਡ ਪਾਈਪ ਲਾਇਨ ਅਤੇ ਪੱਕੇ ਖਾਲ ਦਾ ਨਿਰਮਾਣ ਕਰਨ ਦੀ ਸਕੀਮ ਉਲੀਕੀ ਗਈ ਹੈ।