ਲੋਕ ਆਵਾਜ਼ ਐਸੋਸੀਏਸ਼ਨ ਵਾਰਡ ਨੰਬਰ 5,ਖਰੜ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਫਾਰ ਸੁਸਾਇਟੀ ਖਰੜ ਦੇ ਉੱਦਮ ਨਾਲ ਸਿੱਖਿਆ ਸ਼ਾਸਤਰੀ ਮਰਹੂਮ ਸਵਰਨ ਸਿੰਘ ਭੰਗੂ ਤੇ ਵਾਤਾਵਰਣ ਪ੍ਰੇਮੀ ਸ੍ਰੀ ਰਾਮ ਸਿੰਘ ਨੂੰ ਸਮਰਪਿਤ ਚਿਲਡਰਨ ਪਾਰਕ ਜੀ.ਟੀ.ਬੀ. ਨਗਰ ਖਰੜ ਵਿਖੇ ਪੌਦੇ ਲਗਾਏ ਗਏ।