ਡਾ. ਦੇਵਿੰਦਰ ਸੈਫ਼ੀ ਕੱਲ੍ਹ ਨੂੰ ਦੂਰਦਰਸ਼ਨ ਦੇ ਪ੍ਰਮੁੱਖ ਲਾਈਵ ਪ੍ਰੋਗਰਾਮ ‘ਗੱਲਾਂ ਅਤੇ ਗੀਤ’ ਵਿੱਚ ਕੱਲ੍ਹ ਵਿਸ਼ਾ ਮਾਹਿਰ ਵਜੋਂ ਸ਼ਿਰਕਤ ਕਰਨਗੇ, 19 ਮਈ 2026 ਨੂੰ ਹੋਣ ਜਾ ਰਹੇ ਇਹ ਪ੍ਰੋਗਰਾਮ ‘ਪਰਵਰਿਸ਼’ ਉਮਰ ਦੇ ਹਰ ਪੜਾਅ ’ਤੇ ਵਿਸ਼ੇ ਉੱਪਰ ਅਧਾਰਿਤ ਹੋਵੇਗਾ।