ਕਿਹਾ, ਮਰੀਜ਼ਾਂ ਦੇ ਟੈਸਟ ਵੀ ਹੋਣ ਲੱਗੇ; ਹੁਣ ਮਰੀਜ਼ਾਂ ਨੂੰ ਘਰਾਂ ਨੇੜੇ ਮਾਹਰ ਡਾਕਟਰਾਂ ਦੀ ਸੇਵਾਵਾਂ ਵੀ ਮਿਲਣਗੀਆਂ
ਲਖਮੀਰਵਾਲਾ ਵਿਖੇ ਡਿਸਪੈਂਸਰੀ ਨੂੰ ਵੀਲ੍ਹ ਚੇਅਰ ਦਿੰਦੇ ਹੋਏ।
ਚੰਗੀ ਸਿਹਤ ਲਈ ਲੋਕਾਂ ਨੂੰ ਆਯੂਰਵੇਦ ਤੇ ਯੂਨਾਨੀ ਇਲਾਜ ਅਪਣਾਉਣ ਦੀ ਜ਼ਰੂਰਤ- ਡਾ. ਅਬਦੁਰ ਰਸ਼ੀਦ