ਹਲਕਾ ਗਿੱਲ ਤੋਂ ਕਾਂਗਰਸ ਦੇ ਸਿਰ ਕੱਢ ਅਤੇ ਸਰਗਰਮ ਆਗੂ ਦਿਲਾਵਰ ਲਹਿਰਾ ਵਾਈਸ ਚੇਅਰਮੈਨ ਐਸ ਸੀ ਡਿਪਾਰਟਮੈਂਟ ਪੰਜਾਬ ਕਾਂਗਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਆਮ ਆਦਮੀ ਪਾਰਟੀ ਅਜਿਹੀ ਪਹਿਲੀ ਪਾਰਟੀ ਹੈ ਜਿਸ ਦੇ ਆਗੂ ਜੇਲ ਾਂ ਵਿੱਚ ਬੰਦ ਹਨ ਜਾਂ ਜਮਾਨਤ ਤੇ ਹਨ।