Monday, November 03, 2025

Corn

ਸਾਗ ਸਰੋਂ ਦਾ ਮੱਕੀ ਦੀ ਰੋਟੀ

ਸਲਵਾਰ ਸੂਟ ਪੈਰੀ ਜੁੱਤੀ ਪੰਜਾਬੀ ਪਾ ਕੇ  ,
ਘੂੰਘਰੁਆਂ ਵਾਲਾ ਗੁੱਤ ਵਿੱਚ ਪਰਾਂਦਾ ਸਜਾ ਕੇ  ।

ਯੂਨੀਕੋਰਨ ਓਵਰਸੀਜ਼ ਸਲਿਊਸ਼ਨਜ਼, ਫਰਮ ਦਾ ਏ.ਡੀ.ਸੀ ਵੱਲੋਂ ਲਾਇਸੰਸ ਰੱਦ

ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਯੂਨੀਕੋਰਨ ਓਵਰਸੀਜ਼ ਸਲਿਊਸ਼ਨਜ਼ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।

ਜਿਲੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਫਲੂ ਕਾਰਨਰ ਕੀਤੇ ਸਥਾਪਿਤ :ਸਿਵਲ ਸਰਜਨ

ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿੱਚ ਜਿਲਾ ਹਸਪਤਾਲ, ਸਬ ਡਿਵੀਜ਼ਨਲ ਹਸਪਤਾਲ, ਬਲਾਕ ਪੀ.ਐਚ.ਸੀ ਅਤੇ ਸੀ.ਐਚ.ਸੀ ਵਿੱਚ ਫਲੂ ਕਾਰਨਰ ਸਥਾਪਤ ਕੀਤੇ ਗਏ ਹਨ

ਤਸਵੀਰਾਂ ਰਾਹੀਂ ਮਾਲੇਰਕੋਟਲਾ ਦੀ ਅਮੀਰ ਵਿਰਾਸਤ ਨੂੰ ਰੂਪਮਾਨ ਕਰ ਰਿਹਾ ਸੂਫ਼ੀ ਕਾਰਨਰ

ਸੂਫ਼ੀ ਫ਼ੈਸਟੀਵਲ ਦੌਰਾਨ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹਨ ਰਵਿੰਦਰ ਰਵੀ ਦੀ ਫੋਟੋ ਪ੍ਰਦਰਸ਼ਨੀ ਸੂਫ਼ੀ ਫੈਸਟੀਵਲ ਮਲੇਰਕੋਟਲਾ ਵਿਖੇ ਕਰਵਾਉਣ ਲਈ ਲੋਕਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ