ਹਰਿਆਣਾ ਨੇ ਏਨੀਮਿਆ ਦੇ ਖਿਲਾਫ ਭਾਰਤ ਦੀ ਲੜਾਈ ਵਿੱਚ ਵਰਨਣਯੋਗ ਉਪਲਬਧੀ ਹਾਸਲ ਕਰਦੇ ਹੋਏ ਏਨੀਮਿਆ ਮੁਕਤ ਭਾਰਤ (1M2) ਪ੍ਰੋਗਰਾਮ ਤਹਿਤ ਮਈ 2022 ਤੋਂ ਹੁਣ ਤੱਕ 95 ਲੱਖ ਤੋਂ ਵੱਧ ਲਾਭਕਾਰਾਂ ਦੀ ਜਾਂਚ ਕੀਤੀ ਹੈ।