17 ਅਗਸਤ ਦਿਨ ਐਤਵਾਰ ਨੂੰ ਕਸਬਾ ਹਰੀਕੇ ਵਿਖੇ ਹੋ ਰਹੇ ਸਲਾਨਾ ਦੂਸਰੇ ਇਜਲਾਸ ਬਾਰੇ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਸਰਦਾਰ ਕੁਲਬੀਰ ਸਿੰਘ ਕਸੇਲ ਨੇ ਦੱਸਿਆ ਕਿ ਇਹ ਇਜਲਾਸ ਕਸਬਾ ਹਰੀਕੇ ਪੱਤਣ ਵਿਖੇ ਸਤਲੁਜ ਪੈਲਸ ਵਿੱਚ ਕਰਵਾਇਆ ਜਾ ਰਿਹਾ ਹੈ।