Thursday, May 09, 2024

Social

ਬਾਲ ਕਵਿਤਾ : ਰੁੱਖ ਲਗਾਓ

February 19, 2024 11:58 AM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

ਰੁੱਖ ਲਗਾਓ , ਰੁੱਖ ਲਗਾਓ ,

ਹਰ ਥਾਂ 'ਤੇ ਰੁੱਖ ਲਗਾਓ ,
ਪ੍ਰਦੂਸ਼ਣ ਨੂੰ ਦੂਰ ਭਜਾਓ ,
ਹਰ ਥਾਂ ਰੁੱਖ ਲਗਾ ਕੇ
 ਹਰਾ - ਭਰਾ ਪੰਜਾਬ ਬਣਾਓ ,
 ਰੁੱਖ ਲਗਾਓ - ਰੁੱਖ ਲਗਾਓ ,
ਹਰ ਥਾਂ 'ਤੇ ਰੁੱਖ ਲਗਾਓ ,
ਹਰਾ - ਭਰਾ ਪੰਜਾਬ ਬਣਾਓ ,
ਹਰਾ - ਭਰਾ ਪੰਜਾਬ ਬਣਾਓ।
ਜਸਵਿੰਦਰ ਸਿੰਘ, ਜਮਾਤ ਪੰਜਵੀਂ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ,
ਸੈਂਟਰ ਢੇਰ, ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ, ਜਿਲ੍ਹਾ - ਰੂਪਨਗਰ (ਪੰਜਾਬ)
ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
(ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ)
9478561356 

Have something to say? Post your comment