Wednesday, September 17, 2025

Majha

ਹਰ ਸਾਲ ਦੀ ਤਰ੍ਹਾ ਚਾਰ ਸਾਹਿਬਜ਼ਾਦਿਆਂ ਸ਼ਹੀਦੀ ਦਿਹਾੜੇ ਅਤੇ ਮੋਤੀ ਰਾਮ ਮਹਿਰਾ ਜੀ ਨੂੰ ਸਮਰਪਤ ਸਮਾਗਮ ਕੀਤਾ ਗਿਆ ।

December 29, 2023 01:20 PM
Manpreet Singh khalra

ਖਾਲੜਾ : ਗੁਰਦਵਾਰਾ ਕਲਗੀਧਰ ਸਿੰਘ ਸਭਾ ਸਰਹੰਦੀ ਪਿੰਡ ਖਾਲੜਾ ਵਿਖੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਅਤੇ ਮੋਤੀ ਰਾਮ ਮਹਿਰਾ ਜੀ ਨੂੰ ਸਮਰਪਤ ਸਮਾਗਮ ਕਰਵਾਇਆ ਗਿਆ । ਪਹਿਲਾਂ ਬੀਬੀਆਂ ਦੇ ਜਥੇ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ ਅਤੇ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਥੇਹ੍ਹਕੱਲਾ ਨੇ ਕੀਰਤਨ ਦੀ ਸੇਵਾ ਨਿਭਾਈ ਅਤੇ ਕਾਬਲ ਸਿੰਘ ਨਾਰਲੀ ਕਵੀਸ਼ਰੀ ਜਥੇ ਨੇ ਛੋਟੇ ਸਾਹਿਬਜ਼ਾਦਿਆਂ ਇਤਿਹਾਸ ਸੁਣਾਇਆ ਅਤੇ ਮੋਤੀ ਰਾਮ ਮਹਿਰਾ ਜੀ ਤੇ ਪਰਿਵਾਰ ਦੀ ਕੁਰਬਾਨੀ ਦੀ ਦਾਸਤਾਨ ਸੁਣਾਈ । ਹੁਮ ਹਮਾ ਕੇ ਸੰਗਤਾਂ ਗੁਰਦੁਆਰਾ ਸਾਹਿਬ ਪੁੱਜੀਆਂ ਪਾਠ ਅਤੇ ਕੀਰਤਨ ਸੁਣਿਆ ਉਸ ਤੋਂ ਬਾਅਦ ਗੁਰਦੁਆਰੇ ਸਹਿਬ ਵਿੱਚ ਅਟੁੱਟ ਲੰਗਰ ਵਰਤਾਏ ਗਏ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਅਤੇ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਦੁੱਧ ਦੇ ਲੰਗਰ ਵੀ ਵਰਤਾਏ ਗਏ ਤੇ ਸ਼ਾਮ ਨੂੰ ਪਰਦੇ ਉੱਪਰ ਧਾਰਮਿਕ ਫਿਲਮ ਲਗਾਈ ਗਈ ਇਸ ਮੌਕੇ ਤੇ ਸਤਿਕਾਰ ਕਮੇਟੀ ਪ੍ਰਧਾਨ ਰਣਜੀਤ ਸਿੰਘ ਉਦੋਕੇ, ਸਤਿੰਦਰ ਸਿੰਘ, 5 ਪ੍ਰਧਾਨ ਸਰਮਨਜੀਤ ਸਿੰਘ ਫੌਜੀ, ਡਾਕਟਰ ਸੁਖਬੀਰ ਸਿੰਘ, ਡਾਕਟਰ ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਹੀਰਾ ਸਿੰਘ , ਸਲਾਹਕਾਰ ਬਾਬੂ ਮੋਹਨ ਸਿੰਘ ,ਸੇਵਾਦਾਰ ਹੈੱਡ ਗ੍ਰੰਥੀ ਬਾਬਾ ਗੁਰਦੀਪ ਸਿੰਘ , ਰਣਬੀਰ ਸਿੰਘ ਰਾਣਾ ,ਹਰਜੀਤ ਕੁਮਾਰ, ਹਰਚਰਨ ਸਿੰਘ ਸੋਨੂੰ, ਆਪ ਪਾਰਟੀ ਦੇ ਸੀਨੀਅਰ ਆਗੂ ਗੁਰਜੀਤ ਸਿੰਘ ਖਾਲੜਾ , ਅਮਰੀਕ ਸਿੰਘ ,ਮਨਜੀਤ ਸਿੰਘ, ਸੋਨੂੰ, ਜਸ਼ਨ, ਸਤਨਾਮ ਸਿੰਘ, ਲਖਵਿੰਦਰ ਸਿੰਘ ਬਿਟੂ, ਗੁਰਵਿੰਦਰ ਸਿੰਘ ਕਾਕਾ, ਰਾਮ ਸਿੰਘ, ਸੁਲਤਾਨ ਸਿੰਘ ਗੋਲਡੀ ਸ਼ਰਮਾ,, ਸੰਦੀਪ ਸਿੰਘ, ਲੱਖਾ ਸਿੰਘ, ਰਮਨ ਕੁਮਾਰ, ਰਣਜੀਤ ਸਿੰਘ ਸੋਨੂੰ ,ਲਵਕੀਰਤ ਸਿੰਘ, ਰਾਹੁਲ, ਭਵੈਸ਼, ਅਤੁਲ, ਸੰਨੀ, ਹੈਪੀ, ਗੁਰਲਾਲ ਸਿੰਘ, ਯਸ਼ ਕੁਮਾਰ, ਗੁਰਵੇਲ ਸਿੰਘ, ਅਮਰਿੰਦਰ ਸਿੰਘ , ਸੁੱਖਾ ਸਿੰਘ, ਹੈਪੀ ਸਿੰਘ, ਰਮਨ ਰੰਮਾ, ਦਿਲਜੀਤ ਸਿੰਘ, ਪਲਵਿੰਦਰ ਸਿੰਘ ਗੋਰਾ , ਆਸ਼ੂ, ਬਾਪੂ ਮੋਹਨ ਸਿੰਘ, , ਤਰਸੇਮ ਸਿੰਘ ਮੁਨੀਮ, ਚਾਨਣ ਸਿੰਘ , ਪਵਨ , ਤਰਸੇਮ ਸਿੰਘ, ਹਨੀ, ਰਵੀ ਬਿੱਲਾ ਸਿੰਘ ਫੌਜੀ, ਬੰਟੀ , ਮਹਿਤਾਬ ਸਿੰਘ, ਕਾਲੀ ਸਿੰਘ , ਸੁਖਦੇਵ ਸਿੰਘ ਜੱਜ, ਦਕਸ਼ , ਡਾਕਟਰ ਸਤਨਾਮ ਸਿੰਘ ਅਮੀਸ਼ਾਹ, ਬਲਸੁਖਜੀਤ ਸਿੰਘ ਅਮੀਸ਼ਾਹ ਆਦਿ ਹਾਜਰ ਸਨ।

Have something to say? Post your comment

 

More in Majha

ਦਮਦਮੀ ਟਕਸਾਲ ਦਾ ਵੱਡਾ ਫ਼ੈਸਲਾ : ਹੜ੍ਹ ਪੀੜਤ ਕਿਸਾਨਾਂ ਨੂੰ ਮੁੜ ਖੜ੍ਹਾ ਕੀਤਾ ਜਾਵੇਗਾ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਫਿਰੋਜ਼ਪੁਰ ਵਿੱਚ ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ; 15.7 ਕਿਲੋਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਤਸਕਰੀ ਰੈਕੇਟ ਦਾ ਪਰਦਾਫਾਸ਼; ਛੇ ਪਿਸਤੌਲਾਂ, 1 ਕਿਲੋ ਹੈਰੋਇਨ, 6 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਪੰਜ ਗ੍ਰਿਫ਼ਤਾਰ

ਫਾਜ਼ਿਲਕਾ ਤੋਂ ਪਾਕਿਸਤਾਨ ਤੋਂ ਪ੍ਰਾਪਤ 27 ਹਥਿਆਰ ਬਰਾਮਦ; ਦੋ ਗ੍ਰਿਫ਼ਤਾਰ

ਹਥਿਆਰਾਂ ਦੀ ਤਸਕਰੀ ਦਾ ਮੁੱਖ ਦੋਸ਼ੀ ਛੇ ਮੁਲਜ਼ਮਾਂ ਸਮੇਤ ਗ੍ਰਿਫ਼ਤਾਰ; 6 ਹਥਿਆਰਾਂ ਤੇ 5.75 ਲੱਖ ਰੁਪਏ ਹਵਾਲਾ ਰਾਸ਼ੀ ਬਰਾਮਦ

ਪੰਜਾਬੀ ਜ਼ਾਇਕੇ ਦੀ ਵਿਰਾਸਤ ਨੂੰ ਹੁਲਾਰਾਃ ਪੰਜਾਬ ਵੱਲੋਂ ਅੰਮ੍ਰਿਤਸਰੀ ਕੁਲਚੇ ਲਈ ਜੀ.ਆਈ. ਟੈਗ ਹਾਸਲ ਕਰਨ ਦੀਆਂ ਤਲਾਸ਼ੀਆਂ ਜਾ ਰਹੀਆਂ ਸੰਭਾਵਨਾਵਾਂ

8 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲਾ: ਗੁਰਸੇਵਕ ਦੇ ਬਿਆਨ 'ਤੇ ਪਿਤਾ-ਪੁੱਤਰ ਸਮੇਤ ਚਾਰ ਵਿਅਕਤੀ 12 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ; ਕੁੱਲ ਬਰਾਮਦਗੀ 20 ਕਿਲੋਗ੍ਰਾਮ ਤੱਕ ਪਹੁੰਚੀ

ਫ਼ਰੀਦਕੋਟ ਵਿੱਚ ਪਾਕਿਸਤਾਨ-ਸਮਰਥਿਤ ਨਸ਼ਾ ਤਸਕਰੀ ਕਾਰਟਲ ਦਾ ਪਰਦਾਫਾਸ਼; 12.1 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਹਤ ਮੁਹਿੰਮ ਲਗਾਤਾਰ ਜਾਰੀ: ਸਰਦਾਰ ਹਰਮੀਤ ਸਿੰਘ ਕਾਲਕਾ

ਕੈਨੇਡਾ ਸਰਕਾਰ ਦੀ ਵਿੱਤੀ ਰਿਪੋਰਟ ਨੇ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਦੀ ਪੁਸ਼ਟੀ ਕੀਤੀ : ਪ੍ਰੋ. ਸਰਚਾਂਦ ਸਿੰਘ ਖਿਆਲਾ।