Sunday, May 18, 2025
BREAKING NEWS
ਨੀਰਜ ਚੋਪੜਾ ਨੇ 90 ਮੀਟਰ ਤੋਂ ਦੂਰ ਜੈਵਲਿਨ ਸੁੱਟ ਬਣਾਇਆ ਨਵਾਂ ਰਿਕਾਰਡਲੋਕ ਸੰਪਰਕ ਵਿਭਾਗ ਵਿੱਚ ਤਰੱਕੀਆਂ; ਦੋ ਜੁਆਇੰਟ ਡਾਇਰੈਕਟਰ ਅਤੇ ਛੇ ਡਿਪਟੀ ਡਾਇਰੈਕਟਰ ਬਣੇਪੰਜਾਬ ਸਕੂਲ ਸਿੱਖਿਆ ਬੋਰਡ PSEB ਨੇ ਜਾਰੀ ਕੀਤਾ 12ਵੀਂ ਦਾ ResultBSF ਦਾ ਜਵਾਨ ਪਾਕਿਸਤਾਨ ਨੇ ਰਿਹਾਅ ਕੀਤਾਮੋਗਾ ; ਖੇਤਾਂ ‘ਚ ਅੱਗ ਬੁਝਾਉਂਦੇ ਸਮੇਂ ਝੁਲਸੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੀ ਹੋਈ ਮੌਤPM ਮੋਦੀ ਨੇ ਆਦਮਪੁਰ ਏਅਰਬੇਸ ਪਹੁੰਚ ਹਵਾਈ ਸੈਨਾ ਦੇ ਜਵਾਨਾਂ ਨਾਲ ਕੀਤੀ ਮੁਲਾਕਾਤਜ਼ਹਿਰੀਲੀ ਸ਼ਰਾਬ ਨਾਲ ਮਜੀਠਾ ‘ਚ 14 ਲੋਕਾਂ ਦੀ ਹੋਈ ਮੌਤਸੋਮਵਾਰ ਤੋਂ ਮੁੜ ਖੁੱਲ੍ਹਣਗੇ ਸਾਰੇ ਵਿਦਿਅਕ ਅਦਾਰੇ: ਹਰਜੋਤ ਸਿੰਘ ਬੈਂਸਪਾਕਿਸਤਾਨ ਹਾਈ ਕਮਿਸ਼ਨ 'ਚ ਤਾਇਨਾਤ ਅਧਿਕਾਰੀ ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਔਰਤ ਸਮੇਤ ਦੋ ਜਣੇ ਗ੍ਰਿਫ਼ਤਾਰਹੁਣ ਨਹੀਂ ਹੋਵੇਗੀ ਭਾਰਤ ਪਾਕਿਸਤਾਨ ਦੀ ਲੜਾਈ

Doaba

ਪਿਸਤੌਲ ਦੀ ਨੋਕ ‘ਤੇ ਲੁੱਟੇ ਮੋਬਾਈਲ ‘ਤੇ ATM

December 06, 2023 04:30 PM
SehajTimes

ਲੁਧਿਆਣਾ : ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ‘ਚ ਬਾਈਕ ਸਵਾਰ ਬਦਮਾਸ਼ਾਂ ਨੇ ਬੰਦੂਕ ਦੀ ਨੋਕ ‘ਤੇ ਇਕ ਵਿਅਕਤੀ ਨੂੰ ਲੁੱਟ ਲਿਆ। ਬਦਮਾਸ਼ ਉਸ ਦਾ ਮੋਬਾਈਲ ਅਤੇ ਏਟੀਐਮ ਕਾਰਡ ਖੋਹ ਕੇ ਲੈ ਗਏ। ਉਸ ਦੇ ਖਾਤੇ ਵਿੱਚੋਂ 2.64 ਲੱਖ ਰੁਪਏ ਕਢਵਾ ਲਏ ਗਏ ਹਨ। ਉਸ ਨੇ ਇਹ ਦੱਸਿਆ ਕਿ ਪੈਸੇ ਆਪਣੀ ਭੈਣ ਦੇ ਵਿਆਹ ਲਈ ਰੱਖੇ ਸਨ। ਇਕਰਾਮ ਉਲ ਅੰਸਾਰੀ ਨੇ ਕਿਹਾ ਕਿ ਉਹ 21 ਦਿਨਾਂ ਤੋਂ ਲਗਾਤਾਰ ਦਰੇਸੀ ਥਾਣੇ ਦੇ ਚੱਕਰ ਲਗਾ ਰਿਹਾ ਹੈ, ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਉਹ ਹੌਜ਼ਰੀ ਵਿੱਚ ਦਰਜ਼ੀ ਦਾ ਕੰਮ ਕਰਦਾ ਹੈ। 16 ਨਵੰਬਰ ਦੀ ਰਾਤ ਨੂੰ ਉਹ ਸਾਈਕਲ ’ਤੇ ਆਪਣੇ ਘਰ ਪੰਜਾਬੀ ਬਾਗ ਜਾ ਰਿਹਾ ਸੀ। ਫੈਕਟਰੀ ਤੋਂ ਕੁਝ ਦੂਰੀ ‘ਤੇ ਇਕ ਖਾਲੀ ਪਲਾਟ ਨੇੜੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ।

ਹਮਲਾਵਰਾਂ ਨੇ ਉਸ ਨੂੰ ਦਾਤਰ ਅਤੇ ਪਿਸਤੌਲ ਦਿਖਾ ਕੇ ਡਰਾਇਆ। ਇਸ ਸਬੰਧੀ ਉਸ ਨੇ ਦਰੇਸੀ ਥਾਣੇ ਵਿੱਚ ਸ਼ਿਕਾਇਤ ਦਿੱਤੀ ਸੀ। ਪੁਲਿਸ ਨੇ ਸਿਰਫ਼ ਇੱਕ ਵਾਰ ਮੌਕੇ ’ਤੇ ਜਾ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਖਾਨਾਪੂਰਤੀ ਕੀਤੀ। ਅੰਸਾਰੀ ਨੇ ਦੱਸਿਆ ਕਿ ਉਸ ਨੇ ਖੁਦ ਆਪਣੇ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਕਈ ਥਾਵਾਂ ਤੋਂ ਦੋਸ਼ੀਆਂ ਦੀ ਸੀਸੀਟੀਵੀ ਫੁਟੇਜ ਹਾਸਲ ਕਰਕੇ ਪੁਲਿਸ ਨੂੰ ਦਿੱਤੀ। ਉਸ ਦੇ ਬਾਈਕ ਦਾ ਨੰਬਰ ਵੀ ਪੁਲਿਸ ਨੂੰ ਦਿੱਤਾ ਗਿਆ ਸੀ ਪਰ ਹੁਣ ਤੱਕ ਪੁਲਸ ਇਸ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉਹ ਹਰ ਰੋਜ਼ ਥਾਣੇ ਦੇ ਗੇੜੇ ਮਾਰ ਰਿਹਾ ਹੈ। ਉਹ ਪਿਛਲੇ 21 ਦਿਨਾਂ ਤੋਂ ਕੰਮ ‘ਤੇ ਵੀ ਨਹੀਂ ਗਿਆ। ਇਸ ਸਬੰਧੀ ਜਦੋਂ ਏ.ਸੀ.ਪੀ ਸੁਮਿਤ ਸੂਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀੜਤ ਨਾਲ ਗੱਲ ਕਰਕੇ ਜਲਦੀ ਹੀ ਉਸ ਦੀ ਸ਼ਿਕਾਇਤ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ।

Have something to say? Post your comment

Readers' Comments

Yadav 3/30/2024 2:20:09 PM

रिक्त एटीएम कार्ड, व्हाट्सएप: +12623558285 से धनी हो जाओ। $3000 प्रतिदिनं हे, बन्धुजनाः !!! मम निष्ठा अस्ति। मम रिक्तं एटीएम कार्ड् प्रतिदिनं ५,००० डॉलरं निष्कासयितुं शक्नोति। मया गतबुधवासरे जॉर्जमहोदयात् एतत् प्राप्तम् अधुना मम समीपे €१०,००० निःशुल्कम् अस्ति। कार्डं कस्मात् अपि एटीएमतः धनं निष्कासयति तथा च नाम नास्ति, तस्य अनुसन्धानं न भवति अधुना मम कृते मम ४ बालकानां च कृते पर्याप्तं धनं अस्ति। अहं रोमाञ्चितः अस्मि यत् अहं जॉर्जमहोदयं मिलितवान् यतोहि अहं पूर्वं द्वौ जनान् मिलितवान् तथा च मम धनं गृहीतवान् यत् ते घोटालाः इति न जानामि। परन्तु अहम् अधुना प्रसन्नः अस्मि। जॉर्जमहोदयः DHL मार्गेण कार्डं प्रेषितवान् अहं च दिवसद्वयेन प्राप्तवान्। अधुना तस्य एकं प्राप्नुत। पश्यन्तु, जनानां साहाय्यार्थं ददाति, यद्यपि अवैधं, परन्तु बहु साहाय्यं करोति, कदापि कोऽपि न गृह्यते। एतत् कार्डं विश्वस्य सर्वेषु देशेषु कार्यं करोति । शीघ्रं कुर्वन्तु georgednorzhackers @ gmail मार्गेण ईमेल कुर्वन्तु। com पाठं, काल, अथवा व्हाट्सएप: +1(262)355-8285 अन्ये सेवाः प्रदत्ताः आसन् : १. एटीएम कार्ड्स् क्लोनिंग मालवेयर कार्ड् इत्यनेन सह बिटकॉइन एटीएम हैकिंग् नष्टं वा चोरितं वा क्रिप्टोमुद्रां पुनः प्राप्तुं वेस्टर्न यूनियन स्थानान्तरणं, मनीग्राम स्थानान्तरणं, बैंक स्थानान्तरणं, पेपैल स्थानान्तरणं, नकद एप् स्थानान्तरणं च हैकिंग हैक्ड् सोशल मीडिया पुनः प्राप्तुम् : फेसबुक, इन्स्टाग्राम, स्नैपचैट्, टिकटोक्, जीमेल, याहू मेल, तथा च वेबसाइट्।

More in Doaba

‘ਯੁੱਧ ਨਸ਼ਿਆਂ ਵਿਰੁੱਧ’ ਦਾ ਦੇਸ਼ ਭਰ ਵਿੱਚ ਕੋਈ ਸਾਨੀ ਨਹੀਂ: ਕੇਜਰੀਵਾਲ ਦਾ ਦਾਅਵਾ

ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ : ਕੇਜਰੀਵਾਲ ਨੇ ਵਿਰੋਧੀ ਧਿਰਾਂ ਨੂੰ ਕਰੜੇ ਹੱਥੀਂ ਲਿਆ

ਭਗਵੰਤ ਮਾਨ ਅਤੇ ਕੇਜਰੀਵਾਲ ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਲੋਕਾਂ ਦਾ ਸਹਿਯੋਗ ਮੰਗਿਆ

ਨਸ਼ਿਆਂ ਦੀ ਗ੍ਰਿਫ਼ਤ 'ਚੋਂ ਨਿਕਲੇ ਪਿੰਡ ਲਖਣਪਾਲ ਦੇ ਵਾਸੀਆਂ ਨੇ ਚਿਹਰਿਆਂ 'ਤੇ ਖੁਸ਼ੀਆਂ ਲਿਆਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ

ਮਜੀਠਾ ਜ਼ਹਰੀਲੀ ਸ਼ਰਾਬ ਕਾਂਡ ਨਾਲ ਭਗਵੰਤ ਮਾਨ ਸਰਕਾਰ ਦੀ "ਯੁੱਧ ਨਸ਼ਿਆਂ ਵਿਰੁੱਧ" ਨੀਤੀ ਹੋਈ  ਠੁਸ : ਸਿੰਗੜੀਵਾਲਾ 

ਪਿੰਡਾਂ ਵਿਚ ਜੀਵਨ ਹੋਇਆ ਆਮ ਵਾਂਗ

ਲੋਕ ਪੱਖੀ ਤੇ ਵਿਕਾਸ ਮੁਖੀ ਨੀਤੀਆਂ ਨਾਲ ਤਰੱਕੀ ਨੂੰ ਰਫਤਾਰ ਦੇ ਰਹੇ ਹਾਂ: ਮੁੱਖ ਮੰਤਰੀ

ਬਿੱਟੂ ਆਪਣੇ ਰਾਜਨੀਤਿਕ ਆਗੂਆਂ ਨੂੰ ਖ਼ੁਸ਼ ਕਰਨ ਲਈ ਰੋਜ਼ਾਨਾ ਮੇਰੇ ਵਿਰੁੱਧ ਜ਼ਹਿਰ ਉਗਲਦਾ ਹੈ: ਮੁੱਖ ਮੰਤਰੀ

ਪਾਣੀਆਂ ਦੇ ਮਸਲੇ ’ਤੇ ਹਾਈ ਕੋਰਟ ਦਾ ਫੈਸਲਾ ਸੂਬੇ ਲਈ ਨੈਤਿਕ ਜਿੱਤ : ਮੁੱਖ ਮੰਤਰੀ

ਮੋਗਾ ; ਖੇਤਾਂ ‘ਚ ਅੱਗ ਬੁਝਾਉਂਦੇ ਸਮੇਂ ਝੁਲਸੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੀ ਹੋਈ ਮੌਤ