Thursday, March 28, 2024
BREAKING NEWS
ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ : ਹਰਚੰਦ ਸਿੰਘ ਬਰਸਟਭਾਈਚਾਰਕ ਸਾਂਝ ਨੂੰ ਪ੍ਰਫੁੱਲਿਤ ਕਰਨ ਵਿੱਚ ਯੂਨੀਵਰਸਿਟੀਆਂ ਨਿਭਾਉਣ ਅਹਿਮ ਭੂਮਿਕਾ: ਪ੍ਰੋ. ਅਰਵਿੰਦਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਹੋਰਾਂ ਵੱਲੋਂ ਡਿਪਟੀ ਕੰਟਰੋਲਰ ਡਾ. ਬਾਲ ਕ੍ਰਿਸ਼ਨ ਨੂੰ ਸ਼ਰਧਾਂਜਲੀਆਂ ਭੇਂਟCM ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਦਿੱਤਾ ਧੀ ਨੂੰ ਜਨਮ ਲੋਕ ਸਭਾ ਚੋਣਾਂ ਦੌਰਾਨ ਸ਼ਰਾਬ ਜਾਂ ਹੋਰ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਲਈ ਚੋਣ ਕਮਿਸ਼ਨ ਸਖਤ : ਡਾ ਪੱਲਵੀਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਦਾ ਮਨਰੇਗਾ ਮਜ਼ਦੂਰੀ ਲਈ ਤੋਹਫ਼ਾCM ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਫੋਰਟਿਸ ਹਸਪਤਾਲ ‘ਚ ਦਾਖਲਸਮਾਜ ਸੇਵੀ ਗੁਰਜੰਟ ਸਿੰਘ ਉਪਲੀ ਨੂੰ ਅਲੀਵਾਲ ਚ ਕੀਤਾ ਸਨਮਾਨਿਤਚੋਣ ਅਧਿਕਾਰੀ ਪੋਲਿੰਗ ਸਟੇਸ਼ਨਾਂ ਦੇ ਨਿਰੀਖਣ ਦਾ ਕੰਮ ਕਲ ਤੱਕ ਪੂਰਾ ਕਰਨ : ਅਨੁਰਾਗ ਅਗਰਵਾਲਡੀਜੀਪੀ ਪੰਜਾਬ ਨੇ ਰੇਲਵੇ ਲਈ ਰਾਜ ਪੱਧਰੀ ਸੁਰੱਖਿਆ ਕਮੇਟੀ ਦੀ ਤਾਲਮੇਲ ਮੀਟਿੰਗ ਦੀ ਕੀਤੀ ਪ੍ਰਧਾਨਗੀ 

National

ਇਸ ਤਰ੍ਹਾਂ ਬਿਨਾਂ ਕਿਸੇ ਕਾਗ਼ਜ਼ ਦੇ LPG ਗੈਸ ਸਲੰਡਰ ਖ਼ਰੀਦੋ

July 17, 2021 02:07 PM
SehajTimes

ਨਵੀਂ ਦਿੱਲੀ : ਜੇਕਰ ਕੋਈ ਵੀ ਹੁਣ ਐਲਪੀਜੀ ਦਾ ਗੈਸ ਸਲੰਡਰ ਖ਼ਰੀਦਣਾ ਚਾਹੁੰਦਾ ਹੈ ਤਾਂ ਇਸ ਲਈ ਕੋਈ ਦਸਤਾਵੇਜ਼ ਪ੍ਰਦਾਨ ਕਰਨ ਦੀ ਜ਼ਰੂਰਤ ਨਹੀਂ ਹੈ। ਬੱਸ ਸਿਲੰਡਰ ਦੇ ਪੈਸੇ ਦਿਓ ਅਤੇ ਘਰ ਲੈ ਜਾਓ ਰਸੋਈ ਗੈਸ। ਇੰਡੇਨ ਦੇ ਸੇਲਿੰਗ ਪੁਆਇੰਟ ਤੋਂ ਇੰਡੇਨ ਦਾ 5 ਕਿਲੋ ਸਿਲੰਡਰ ਭਰਿਆ ਜਾ ਸਕਦਾ ਹੈ। ਇਹ ਸਿਲੰਡਰ BIS ਪ੍ਰਮਾਣਤ ਹਨ। ਦਰਅਸਲ ਜੇਕਰ ਤੁਹਾਡੇ ਕੋਲ ਐਡਰੈੱਸ ਪਰੂਫ਼ ਨਹੀਂ ਹੈ, ਤਾਂ ਵੀ ਹੁਣ ਤੁਸੀਂ ਸਿਲੰਡਰ ਖਰੀਦ ਸਕਦੇ ਹੋ। ਕੁਝ ਸਮਾਂ ਪਹਿਲਾਂ ਤੱਕ ਇਹ ਨਿਯਮ ਸੀ ਕਿ ਸਿਰਫ ਐਡਰੈੱਸ ਪਰੂਫ ਵਾਲੇ ਲੋਕ ਹੀ ਐਲਪੀਜੀ ਸਿਲੰਡਰ ਲੈ ਸਕਦੇ ਸਨ, ਪਰ ਦੇਸ਼ ਦੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਆਮ ਲੋਕਾਂ ਨੂੰ ਰਾਹਤ ਦਿੱਤੀ ਹੈ ਅਤੇ ਰਸੋਈ ਗੈਸ ਲਈ ਐਡਰੈੱਸ ਪਰੂਫ਼ ਵਾਲੀ ਪਾਬੰਦੀ ਨੂੰ ਖਤਮ ਕਰ ਦਿੱਤਾ ਹੈ। ਭਾਵ, ਤੁਸੀਂ ਬਿਨਾਂ ਕਿਸੇ ਪਤੇ ਦੇ ਗੈਸ ਲੈ ਸਕਦੇ ਹੋ। ਗਾਹਕ ਆਪਣੇ ਸ਼ਹਿਰ ਜਾਂ ਆਪਣੇ ਖੇਤਰ ਦੇ ਨਜ਼ਦੀਕ ਇੰਡੇਨ ਗੈਸ ਵਿਤਰਕ ਜਾਂ ਪੁਆਇੰਟ ਆਫ ਸੇਲ ਵਿਚ ਜਾ ਕੇ 5 ਕਿਲੋ ਦਾ ਐਲ.ਪੀ.ਜੀ ਸਿਲੰਡਰ ਖਰੀਦ ਸਕਦੇ ਹਨ। ਜੇ ਤੁਸੀਂ ਸ਼ਹਿਰ ਛੱਡ ਰਹੇ ਹੋ ਜਾਂ ਕਿਸੇ ਕਾਰਨ ਕਰਕੇ ਤੁਸੀਂ ਗੈਸ ਸਿਲੰਡਰ ਨੂੰ ਇੰਡੇਨ ਦੀ ਵਿਕਰੀ ਵਾਲੀ ਥਾਂ ਉਤੇ ਵਾਪਸ ਕਰ ਸਕਦੇ ਹੋ। ਜੇ 5 ਸਾਲਾਂ ਵਿਚ ਸਿਲੰਡਰ ਵਾਪਸ ਕਰ ਦਿੱਤਾ ਜਾਂਦਾ ਹੈ, ਤਾਂ ਸਿਲੰਡਰ ਦੀ ਕੀਮਤ ਦਾ 50% ਵਾਪਸ ਕਰ ਦਿੱਤਾ ਜਾਵੇਗਾ ਅਤੇ 5 ਸਾਲਾਂ ਬਾਅਦ ਵਾਪਸ ਕਰਨ 'ਤੇ 100 ਰੁਪਏ ਹੀ ਮਿਲਣਗੇ।

Have something to say? Post your comment

 

More in National

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਦਾ ਮਨਰੇਗਾ ਮਜ਼ਦੂਰੀ ਲਈ ਤੋਹਫ਼ਾ

ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਨੂੰ ਲੱਖਾਂ ਰੁਪਏ ਦਾ ਜੁਰਮਾਨਾ

ਗੰਗਾ ਨਗਰ ‘ਚ ਪੰਜਾਬ ਦੇ ਚਾਰ ਵਿਅਕਤੀਆਂ ਦੀ ਹਾਦਸੇ ‘ਚ ਗਈ ਜਾਨ

BJP ਵੱਲੋਂ ਉੱਤਰਾਖੰਡ ‘ਚ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ

ਆਈਟੀ ਸੈਕਟਰ ‘ਚ ਕੰਮ ਕਰਨ ਵਾਲੇ 61 ਪ੍ਰਤੀਸ਼ਤ ਮੁਲਾਜ਼ਮ ਹਾਈ ਕੋਲੈਸਟ੍ਰੋਲ ਦੇ ਮਰੀਜ਼

ਅਯੁੱਧਿਆ ਰਾਮ ਮੰਦਰ ਕੰਪਲੈਕਸ ‘ਚ ਚੱਲੀ ਗੋਲੀ

ਹੁਣ ਸੈਟੇਲਾਈਟ ਲਾਂਚ ‘ਚ ਨਹੀ ਦਿਸੇਗਾ ਮਲਬੇ ਦਾ ਨਿਸ਼ਾਨ ISRO ਹੱਥ ਲੱਗੀ ਵੱਡੀ ਸਫਲਤਾ

ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਸਰਕਾਰ ਦੀ ਨਾਅਹਿਲੀਅਤ : ਮਾਨ 

ਇੰਦੌਰ : ਮਹਾਕਾਲ ਮੰਦਰ ’ਚ ਭਸਮਆਰਤੀ ਦੌਰਾਨ ਲੱਗੀ ਭਿਆਨਕ ਅੱਗ

ਲੋਕ ਸਭਾ ਚੋਣਾਂ : ਭਾਜਪਾ ਨੇ ਐਲਾਨੀ 111 ਨਾਵਾਂ ਵਾਲੀ ਪੰਜਵੀਂ ਸੂਚੀ; ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਤੋਂ ਲੜੇਗੀ ਚੋਣ