ਖਰੜ : ਸਿਹਤ ਵਿਭਾਗ ਦੀ ਟੀਮ ਵਲੋਂ ਸਿਵਲ ਹਸਪਤਾਲ ਖਰੜ ਦੀ ਐਸ.ਐਮ.ਓ. ਡਾ. ਸਰੀਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ‘ਹਰ ਸ਼ੁਕਰਵਾਰ ਡੈਗੂ ਤੇ ਬਾਰ’ ਮੁਹਿੰਮ ਤਹਿਸੀਲ ਕੰਪਲੈਕਸ ਖਰੜ ਵਿਖੇ ਡੈਂਗੂ ਪ੍ਰਤੀ ਜਾਗਰੂਕਤਾ ਮੁਹਿੰਮ ਚਲਾਈ ਗਈ ਅਤੇ ਕੂਲਰਾਂ ਦੀ ਜਾਂਚ ਕੀਤੀ ਗਈ ਅਤੇ ਡੈਗੂ ਦੇ ਬਚਾਓ ਹਿੱਤ ਸਪਰੇਅ ਕੀਤੀ। ਇਸ ਮੌਕੇ ਐਸ.ਆਈ. ਅਵਤਾਰ ਸਿੰਘ, ਰੋਹਿਤ ਕੁਮਾਰ, ਕੌਸਲਰ ਦਫਤਰ ਤੋਂ ਅਵਤਾਰ ਸਿੰਘ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।
ਫੋਟੋ ਕੈਪਸ਼ਨ ਕੇਐਚਆਰ 07