ਖਰੜ - ਪੈਨਸ਼ਨਰਜ਼ ਭਲਾਈ ਸੰਸਥਾ ਖਰੜ ਦੀ ਮੀਟਿੰਗ ਗੁਰਦੁਆਰਾ ਸਾਹਿਬ ਅਕਾਲੀ ਦਫ਼ਤਰ ਖਰੜ ਵਿਖੇ ਸ੍ਰੀ ਜੁਗਿੰਦਰ ਸਿੰਘ ਮਾਨ ਖੇੜੀ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਜਿਸ ਵਿਚ ਬਹੁਗਿਣਤੀ ਵਿੱਚ ਪੈਨਸ਼ਨਰਜ਼ ਨੇ ਭੂ ਲਿਆ ਉਚੇਚੇ ਤੌਰ ਤੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸ੍ਰ ਸੁਖਦੀਪ ਸਿੰਘ,ਸ੍ਰ ਰਣਜੀਤ ਸਿੰਘ ਹੰਸਪਾਲ ਜਨਰਲ ਸਕੱਤਰ ਜ਼ਿਲ੍ਹਾ ਮੁਹਾਲੀ ਅਤੇ ਕੁਰਾਲੀ ਵਿੰਗ ਦੇ ਪ੍ਰਧਾਨ ਹੋਰ ਮੈਂਬਰਾਂ ਨਾਲ ਸਾਮਿਲ ਹੋਏ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਵਲੋਂ ਅੱਖੋ ਓਹਲੇ ਹੀ ਨਹੀਂ ਕੀਤਾ ਗਿਆ ਬਲਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਵੀ ਪ੍ਰਵਾਹ ਨਹੀਂ ਕੀਤੀ ਗਈ। 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਮੰਹਾ ਰੈਲੀ ਵਿਚ ਹਰ ਇਕ ਮੈਂਬਰ ਨੂੰ ਵਧ ਚੜਕੇ ਸਾਮਿਲ ਹੋਣ ਲਈ ਅਪੀਲ ਕੀਤੀ।
ਫੋਟੋ ਕੈਪਸ਼ਨ ਕੇਐਚਆਰ 05 ਏ
ਪੈਨਸ਼ਨਜ਼ ਭਲਾਈ ਸੰਸਥਾ ਖਰੜ ਦੇ ਮੀਟਿੰਗ ਵਿਚ ਹਾਜ਼ਰ ਅਹੁੱਦੇਦਾਰ।