Monday, June 16, 2025

National

ਭੂਚਾਲ ਨੇ ਫਿਰ ਹਿਲਾਈ ਧਰਤੀ

June 28, 2021 12:11 PM
SehajTimes

ਲੱਦਾਖ : ਹੁਣੇ ਹੁਣੇ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਲੇਹ, ਲੱਦਾਖ ਵਿਚ ਭੂਚਾਲ ਦੇ ਝਟਕੇ ਵਿਚ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸੀਜ਼ਮੋਲੋਜੀ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 4.6 ਮਾਪੀ ਗਈ ਹੈ। ਅਜੇ ਤੱਕ ਕਿਸੇ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪਿਛਲੇ ਮਹੀਨੇ ਵੀ ਲੱਦਾਖ ਵਿਚ ਭੂਚਾਲ ਦੇ ਝਟਕੇ ਕਈ ਵਾਰ ਮਹਿਸੂਸ ਕੀਤੇ ਗਏ ਸਨ। ਪਿਛਲੇ ਮਹੀਨੇ, ਲੱਦਾਖ ਦੀ ਧਰਤੀ ਲਗਾਤਾਰ ਦੋ ਦਿਨ ਭੂਚਾਲ ਕਾਰਨ ਕੰਬ ਗਈ।ਇਥੇ ਦਸ ਦਈਏ ਕਿ ਇਥੇ ਇਕ ਮਹੀਨੇ ਬਾਅਦ ਫਿਰ ਭੁਚਾਲ ਆਇਆ ਹੈ।

Have something to say? Post your comment