Tuesday, December 16, 2025

Malwa

ਮਾਤਾ ਪਰਮਜੀਤ ਕੌਰ ਕੌਰ ਦੀ ਮੌਤ 'ਤੇ ਦੁੱਖ ਪ੍ਰਗਟਾਵਾ

August 29, 2025 10:57 PM
SehajTimes
ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰੂੜੇਕੇ ਕਲਾਂ ਤੇ ਸਮੂਹ ਬਾਦਰਾ ਪਰਿਵਾਰ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਉਨ੍ਹਾਂ ਮਾਤਾ ਪਰਮਜੀਤ ਕੌਰ ਕੌਰ ਪਤਨੀ ਸਵ ਕਰਮ ਸਿੰਘ ਬਾਂਦਰਾਂ ਪਿਛਲੇ ਦਿਨੀਂ ਵਿਛੋੜਾ ਦੇ ਗਏ ਹਨ। ਉਨ੍ਹਾਂ ਦੀ ਮੌਤ 'ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਜਿੰਦਰ ਸਿੰਘ ਲੱਖੋਵਾਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਰਾਹੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸੂਬਾ ਮੀਤ ਪ੍ਰਧਾਨ ਪ੍ਰਸ਼ੋਤਮ ਸਿੰਘ ਗਿੱਲ,ਦਰਸ਼ਨ ਸਿੰਘ ਜਟਾਣਾ ਜਿਲਾ ਪ੍ਰਧਾਨ ਮਾਨਸਾ ਕੋਕਰ ਸਿੰਘ ਭੱਠਲ ਜਿਲਾ ਮੀਤ ਪ੍ਰਧਾਨ ਮਾਨਸਾ ਦਰਸ਼ਨ ਸਿੰਘ ਕਲਵਾਲ ਮੀਤ ਪ੍ਰਧਾਨ ਬੋਹਾ ਬਲਾਕ ਕੈਪਟਨ ਹਰਦੀਪ ਸਿੰਘ ਪੰਜਾਬ ਸਪੈਸ਼ਲ ਇਨਵੈਂਟੀ, ਬਲਾਕ ਪ੍ਰਧਾਨ ਸ਼ਿੰਗਾਰਾ ਸਿੰਘ ਛੀਨੀਵਾਲ ਕਲਾਂ ਬਲਾਕ ਪ੍ਰਧਾਨ ਸਹਿਣਾ ਬੂਟਾ ਸਿੰਘ ਰਹਿਲ ਜਿਲਾ ਮੀਤ ਪ੍ਰਧਾਨ ਕਵਲਜੀਤ ਸਿੰਘ ਸ਼ੀਤਲ ਮੁਖਤਿਆਰ ਸਿੰਘ ਹਰ ਬਖਸ਼ੀਸ਼ ਸਿੰਘ ਐਮਸੀ ਸੂਬੇਦਾਰ ਮੁਖਤਿਆਰ ਸਿੰਘ ਹੌਲਦਾਰ ਜੋਗਿੰਦਰ ਸਿੰਘ ਹੌਲਦਾਰ ਸੁਖਵਿੰਦਰ ਸਿੰਘ ਹੌਟ ਦਾ ਜਗਰੂਪ ਸਿੰਘ ਹੌਲਦਾਰ ਮਲਰਾਜ ਸਿੰਘ ਮਹੰਤ ਹੌਲਦਾਰ ਚਰਨ ਸਿੰਘ ਸੂਬੇਦਾਰ ਬਲਵੀਰ ਸਿੰਘ ਸਿਪਾਹੀ ਗੁਰਜੰਟ ਸਿੰਘ ਸਤਨਾਮ ਸਿੰਘ ਬਲਜੀਤ ਸਿੰਘ ਗਾਗੀ ਅੰਮ੍ਰਿਤਪਾਲ ਸਿੰਘ ਤਪਾ ਸੂਬੇਦਾਰ ਮੇਜਰ ਹਰਦੀਪ ਸਿੰਘ ਤੇਜਾ ਸਿੰਘ ਸੁਖਵਿੰਦਰ ਸਿੰਘ ਨਸਰ ਸਿੰਘ ਗੁਰਚਰਨ ਸਿੰਘ ਹਰਮਨਦੀਪ ਸਿੰਘ ਸਿੱਧੂ ਆਦਿ ਆਗੂ ਨੇ ਦੁੱਖ ਸਾਂਝਾ ਕੀਤਾ । ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਰੂੜੇਕੇ ਕਲਾਂ ਨੇ ਦੱਸਿਆ ਕਿ ਮਾਤਾ ਪਰਮਜੀਤ ਕੌਰ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਸਿੰਘ ਸਭਾ ਪਿੰਡ ਬਾਦਰਾ ਭੋਗ 2 ਸਤੰਬਰ ਮੰਗਲਵਾਰ ਨੂੰ ਪਵੇਗਾ।
 

Have something to say? Post your comment

 

More in Malwa