ਮਹਿਲ ਕਲਾਂ : ਬਰਨਾਲਾ ਦੇ ਪਿੰਡ ਕੁਰੜ ਵਿਖੇ ਇਕ ਔਰਤ ਆਪਣੇ ਘਰ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰ ਕੇ ਵਰ੍ਹਦੇ ਮੀਂਹ 'ਚ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਈ। ਪੀੜਤ ਔਰਤ ਮਨਪ੍ਰੀਤ ਕੌਰ 4 ਘੰਟੇ ਪਾਣੀ ਵਾਲੀ ਟੈਂਕੀ ਦੇ ਸਿਖ਼ਰ 'ਤੇ ਡਟੀ ਰਹੀ। ਐਸਡੀਐੱਮ ਮਹਿਲ ਕਲਾ ਜਗਰਾਜ ਸਿੰਘ ਨੇ ਪੀੜਤ ਔਰਤ ਨੂੰ ਇਨਸਾਫ਼ ਦਾ ਤਰੋਸਾ ਦੇ ਕੇ ਹੇਠਾਂ ਉਤਾਰ ਲਿਆ ਪਰ ਜਦੋਂ ਇਨਸਾਫ਼ ਨਾ ਮਿਲਦਾ ਦਿਖਿਆ ਤਾਂ ਉਹ ਪ੍ਰਸ਼ਾਸਨ ਨੂੰ ਚਕਮਾ ਦੇ ਕੇ ਮੁੜ ਟੈਂਕੀ 'ਤੇ ਚੜ੍ਹ ਗਈ। ਇਸ ਮੌਕੇ ਮਨਪ੍ਰੀਤ ਕੌਰ ਪਤਨੀ ਜਗਪਾਲ ਸਿੰਘ ਵਾਸੀ ਕੁਰੜ ਨੇ ਦੱਸਿਆ ਕਿ ਉਹ ਤੇ ਉਸ ਦਾ ਪਰਿਵਾਰ ਘਰਾ 'ਚ ਕੰਮਕਾਰ ਕਰਕੇ ਆਪਣਾ ਪਰਿਵਾਰ ਪਾਲ ਰਹੀ ਹੈ। ਉਨ੍ਹਾ ਦੇ ਗੁਆਰ ਰਹਿੰਦੇ ਇਕ ਪਰਿਵਾਰ ਵੱਲੋਂ ਉਨ੍ਹਾਂ ਐਸਡੀਐਮ ਦੇ ਤਰੋਸੇ ' ਤੇ ਹੇਠਾਂ ਆਈ, ਹੱਲ ਨਾ ਹੁੰਦਾ ਦੇਖ ਮੁੜ ਟੈਂਕੀ 'ਤੇ ਚੜ੍ਹੀ
ਗੁਆਂਢੀਆਂ ਵੱਲੋਂ ਨਿਕਾਸੀ ਰੋਕਣ 'ਤੇ ਘਰ 'ਚ ਆਈਆਂ ਤਰੇੜਾਂ ਦੇ ਘਰ ਦੇ ਪਾਣੀ ਦੀ ਨਿਕਾਸੀ ਰੋਕੀ ਹੋਈ ਹੈ।
ਪਿਛਲੇ ਦੋ ਦਿਨਾ ਤੋਲਗਾਤਾਰ ਹੋ ਰਹੀ ਬਰਸਾਤ ਕਾਰਨ ਉਨ੍ਹਾਂ ਦੇ ਘਰ ਦੀਆਂ ਕੰਧਾ ਦਥਗਈਆਂ ਤੇ ਤਰੇੜਾ ਆ ਗਈਆ। ਉਨ੍ਹਾਂ ਨੇ ਮਿਹਨਤ ਮਜ਼ਰੀ ਕਰ ਕੇ ਮੁਸ਼ਕਲ ਨਾਲ ਘਰ ਬਣਾਇਆ ਹੈ। ਇਨਸਾਫ਼ ਲਈ ਉਹ ਕਈ ਵਾਰ ਉੱਚ ਅਧਿਕਾਰੀਆ ਤਕ ਪਹੁੰਚ ਕਰ ਚੁੱਕੇ ਹਨ, ਪਰ ਮਸਲੇ ਦਾ ਕੋਈ ਹੱਲ ਨਹੀ ਹੋਇਆ। ਉਨ੍ਹਾ ਮੰਗ ਕੀਤੀ ਕਿ ਉਨ੍ਹਾਂ ਦੇ ਘਰ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਤੇ ਪਾਣੀ ਨਾਲ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ।
ਲੋਕਾਂ ਨੇ ਪੀੜਤ ਧਿਰ ਦੇ ਹੱਕ 'ਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਬਣਾਇਆ ਬੰਦੀ
ਇਸ ਮੌਕੇ ਐਸਡੀਐਮ ਜਗਰਾਜ ਸਿੰਘ, ਤਹਿਸੀਲਦਾਰ ਪਵਨ ਕੁਮਾਰ, ਏਐਸਆਈ ਜਸਵਿੰਦਰ ਸਿੰਘ ਜਦੋ ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪੁੱਜੇ ਤਾਂ ਪੀੜਤ ਧਿਰ ਨੂੰ ਇਨਸਾਫ਼ ਨਾ ਮਿਲਦਾ ਦਿਖਿਆ ਤਾ ਅਕੇ ਲੋਕਾ ਵਲੋ ਪੀੜਤ ਧਿਰ ਦੇ ਹੱਕ 'ਚ ਐਸਡੀਐਮ, ਤਹਿਸੀਲਦਾਰ ਤੇ ਪੁਲਿਸ ਪ੍ਰਸ਼ਾਸਨ ਦੀਆ ਗੱਡੀਆ ਦਾ ਘਿਰਾਓ ਕਰ ਦਿੱਤਾ। ਇਸ ਮੌਕੇ ਲੋਕਾ ਨੇ ਨਾਅਰੇਬਾਜ਼ੀ ਕਰਦਿਆ ਐਲਾਨ ਕੀਤਾ ਕਿ ਜਿਨ੍ਹਾਂ ਚਿਰ ਪੀੜਤ ਔਰਤ ਦੇ ਪਰਿਵਾਰ ਦੇ ਘਰ ਦੀ ਨਿਕਾਸੀ ਦਾ ਪੱਕਾ
ਪਾਣੀ ਦੀ ਨਿਕਾਸੀ ਖੋਲ੍ਹ ਦਿੱਤੀ ਹੈ : ਸਰਪੰਚ
ਇਸ ਮੌਕੇ ਸਰਪੰਚ ਸੁਖਵਿੰਦਰ ਦਾਸ ਕਰੜ ਨੇ ਕਿਹਾ ਕਿ ਪੀੜਤ ਪਰਿਵਰ ਲੈਮੇ ਸਮੇ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਸੀ। ਅੱਜ ਪਰਿਵਾਰ ਨੂੰ ਇਨਸਾਫ਼ ਮਿਲ ਗਿਆ ਹੈ, ਪਾਣੀ ਦੀ ਨਿਕਾਸੀ ਖੋਲ੍ਹ ਦਿੱਤੀ ਹੈ ।ਪ੍ਰਬੰਧ ਨਹੀ ਹੁੰਦਾ ਤਾ ਉਹ ਪ੍ਰਸ਼ਾਸਨ ਨੂੰ ਪਿੰਡ 'ਚ ਜਾਣ ਨਹੀ ਦੇਣਗੇ। ਇਸ ਉਪਰੰਤ ਲੋਕਾਂ ਵਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਪੀੜਤ ਔਰਤ ਮੁੜ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਈ। ਪਿੰਡ ਵਾਸੀਆ ਵੱਲੋਂ ਸਿਵਲ ਤੋਂ ਪੁਲਿਸ ਪ੍ਰਸ਼ਾਸਨ ਨੂੰ। 5 ਨੂੰ ਇਕ ਘਰ 'ਚ ਬੰਦੀ ਬਣਾ ਲਿਆ ਗਿਆ। ਦੂਜੀ ਵਾਰ ਔਰਤ ਦੇ ਟੈਂਕੀ ਤੇ ਚੜ੍ਹਨ ਤੋਂ ਬਾਅਦ ਪ੍ਰਸ਼ਾਸਨ ਵਲੋਂ ਪਾਣੀ ਦੀ ਨਿਕਾਸੀ ਦੇ ਅੜਿਕੇ ਨੂੰ ਦੂਰ ਕਰਦਿਆ ਪਾਣੀ ਦੀ ਨਿਕਾਸੀ ਦਾ ਹੱਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੀੜਤ ਮਨਪ੍ਰੀਤ ਕੌਰ ਟੈਂਕੀ ਤੋਂ ਹੇਠਾ ਉਤਰ ਗਈ