ਖਾਲੜਾ : ਜਿਲ੍ਹਾ ਤਰਨ ਤਾਰਨ ਮੁਖੀ ਐਸ ਐਸ ਪੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਖਾਲੜਾ ਦੇ ਏ ਐੱਸ ਆਈ ਬਲਵਿੰਦਰ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਨਾਲ ਖਾਲੜਾ ਰੈਸਟ ਹਾਉਸ ਨਹਿਰ ਦੇ ਪੁਲ ਵਿਖੇ ਆਓਂਦੇ ਜਾਂਦੇ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ l
ਆਰਸੀ ਮੋਟਰਸਾਈਕਲ ਕਾਰਾ ਦੇ ਚਲਾਨ ਕੱਟੇ ਗਏ l ਇਸ ਮੌਕੇ ਏ ਐੱਸ ਆਈ ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਕਿਸੇ ਵੀ ਗਲਤ ਆਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਮੈ ਇਹ ਸਖਤ ਸਬਦਾ ਵਿਚ ਤਾੜਨਾ ਕਰਦਾ ਆਪਣੇ ਵਾਹਨਾਂ ਦੇ ਦਸਤਾਵੇਜ ਪੂਰੇ ਰੱਖਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਚੈਕਿੰਗ ਦੌਰਾਨ ਅਧੂਰੇ ਦਸਤਾਵੇਜ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਲਕਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ l ਏ ਐਸ ਆਈ ਬਲਵਿੰਦਰ ਸਿੰਘ, ਮਨਜਿੰਦਰ ਸਿੰਘ ਚੀਮਾ , ਨਵਪ੍ਰੀਤ ਸਿੰਘ, ਸਿਮਰਨ ਕੌਰ , ਈਸ਼ਰ ਸਿੰਘਹਾਜਰ ਸਨ l