Tuesday, October 27, 2026
BREAKING NEWS
• ਆਯੁਸ਼ਮਾਨ ਖੁਰਾਨਾ ਤੇ ਸਾਰਾ ਅਲੀ ਖਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ • ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ • ਪੰਜਾਬ ਨੂੰ ਬਰਬਾਦ ਕਰਨ ਲਈ ਚਿੱਟਾ ਪਾਰਟੀ ਨਾਲ ਮਿਲੀਭੁਗਤ ਕੀਤੀ : ਕੇਜਰੀਵਾਲ • ਰੋਹਿਣੀ ਵਿੱਚ ਕੋਕੀਨ ਸਪਲਾਈ ਨੈਟਵਰਕ ਦਾ ਪਰਦਾਫ਼ਾਸ਼ ; ਚਾਰ ਵਿਦੇਸ਼ੀ ਨਾਗਰਿਕਾਂ ਗ੍ਰਿਫ਼ਤਾਰ • ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ • ਭਾਰਤ ਛੱਡੋ ਨੋਟਿਸ ; ਕਲਾਕਾਰ ਦੀ ਸ਼ਮੂਲੀਅਤ ਇਕ ਅਜਿਹੇ ਏਜੰਡੇ ਨਾਲ ਮੇਲ ਖਾਂਦੀ ਹੈ ਜੋ ਦੇਸ਼ ਦੇ ਹਿੱਤਾਂ ਦੇ ਉਲਟ ਹੈ : ਸ਼ੇਖ ਬਾਜੀ • ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਜੀਵ ਅਰੋੜਾ ਦੀ ਜ਼ਮਾਨਤ ਅਰਜ਼ੀ ਰੱਦ • ਅਭਿਜੀਤ ਦੀਪਕੇ, ਆਸ਼ੂਤੋਸ਼ ਰੰਕਾ, ਸੌਰਵ ਦਾਸ ਕਿਥੇ ਹਨ : ਕੇਜਰੀਵਾਲ • ਦਿੱਲੀ ਪੁਲਿਸ ਵਲੋਂ 5.75 ਕਿਲੋਗ੍ਰਾਮ ਕ੍ਰਿਸਟਲ ਮੇਥ (ਆਈਸ) ਜ਼ਬਤ ; ਇਕ ਗ੍ਰਿਫ਼ਤਾਰ • ਸੋਸ਼ਲ ਮੀਡੀਆ ਇਨਫ਼ਲੂਐਂਸਰ ਮੈਡ ਸੰਧੂ ਦੀ ਗੋਲੀ ਮਾਰ ਕੇ ਹੱਤਿਆ

Malwa

ਨਿਸਾਨ ਮੈਗਨਾਈਟ ਲਈ ਲਾਂਚ ਕੀਤਾ 10 ਸਾਲਾਂ ਦਾ ਐਕਸਟੈਂਡਡ ਵਾਰੰਟੀ ਪਲਾਨ

August 12, 2025 08:36 PM
SehajTimes

ਪਟਿਆਲਾ : ਨਿਸਾਨ ਮੋਟਰ ਇਨਡੀਆ ਨੇ ਅੱਜ ਨਈ ਨਿਸਾਨ ਮੈਗਨਾਈਟ ਲਈ ਆਪਣੀ ਕਿਸਮ ਦਾ ਪਹਿਲਾ 10 ਸਾਲਾਂ ਦਾ ਵਿਸ਼ਤਾਰਤ ਵਾਰੰਟੀ ਯੋਜਨਾ ਲਾਂਚ ਕੀਤਾ।

ਨਿਸਾਨ ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੌਰਭ ਵਤਸ ਨੇ ਕਿਹਾ, ਭਾਰਤ ਵਿੱਚ ਬੀ-ਐਸਯੂਵੀ ਸੇਗਮੈਂਟ ਵਿੱਚ ਲਾਂਚ ਕੀਤਾ ਗਿਆ ਆਪਣੀ ਕਿਸਮ ਦਾ ਪਹਿਲਾ 10 ਸਾਲਾਂ ਦਾ ਐਕਸਟੈਂਡਡ ਵਾਰੰਟੀ ਯੋਜਨਾ, ਗ੍ਰਾਹਕ ਸੇਗਮੈਂਟ ਵਿੱਚ ਪਹਿਲੀ ਵਾਰੀ 3+7 ਸਾਲਾਂ ਦੇ ਵਾਰੰਟੀ ਯੋਜਨਾ ਸਮੇਤ ਕਈ ਤਰ੍ਹਾਂ ਦੇ ਐਕਸਟੈਂਡਡ ਵਾਰੰਟੀ ਯੋਜਨਾ ਵਿੱਚੋਂ ਆਪਣੇ ਲਈ ਸ੍ਰੇਸ਼ਠ ਯੋਜਨਾ ਚੁਣ ਸਕਣਗੇ।

ਐਕਸਟੈਂਡਿਡ ਵਾਰੰਟੀ ਯੋਜਨਾ ਨਾਲ 10 ਸਾਲ ਤਕ ਡ੍ਰਾਈਵਿੰਗ ਦੇ ਵਿਸ਼ਵਾਸ ਅਤੇ ਸੁਰੱਖਿਆ ਪ੍ਰਾਪਤ ਹੋ ਸਕੇਗੀ, ਇਸ ਵਿੱਚ 10 ਸਾਲ/2 ਲੱਖ ਕਿਲੋਮੀਟਰ ਦੀ ਯੋਜਨਾ ਸਿਰਫ 22 ਪੈਸੇ ਪ੍ਰਤੀ ਕਿਲੋਮੀਟਰ ਜਾਂ 12 ਰੁਪਏ ਪ੍ਰਤੀ ਦਿਨ ਦੇ ਖਰਚੇ 'ਤੇ ਉਪਲਬਧ ਹੋਵੇਗੀ।

7 ਸਾਲ ਤੱਕ ਕਮਪ੍ਰਿਹੈਂਸਿਵ ਪ੍ਰੋਟੈਕਸ਼ਨ ਅਤੇ 8ਵੀਂ, 9ਵੀਂ ਅਤੇ 10ਵੀਂ ਸਾਲ ਵਿੱਚ ਇੰਜਣ ਅਤੇ ਟਰਾਂਸਮਿਸ਼ਨ ਕਵਰੇਜ ਮਿਲੇਗੀ। 10 ਸਾਲ ਦਾ ਐਕਸਟੈਂਡਡ ਵਾਰੰਟੀ ਪਲਾਨ ਸਿਰਫ 3 ਸਾਲ ਦੇ ਸਟੈਂਡਰਡ ਵਾਰੰਟੀ ਪਲਾਨ ਵਾਲੇ ਵਾਹਨ ਨਾਲ ਮਿਲੇਗਾ, ਜਿਸਦੀ ਸ਼ੁਰੂਆਤ ਅਕਤੂਬਰ, 2024 ਵਿੱਚ ਲਾਂਚ ਕੀਤੀ ਗਈ ਨਵੀਂ ਨਿਸਾਨ ਮੈਗਨਾਈਟ ਨਾਲ ਹੋਈ ਸੀ।

ਗਾਹਕਾਂ ਦੀ ਲੋੜ ਅਤੇ ਤਰਜੀਹਾਂ ਦੇ ਆਧਾਰ 'ਤੇ ਜ਼ਿਆਦਾ ਫਲੈਕਸਿਬਿਲਟੀ ਦੇ ਰਹੇ ਹੋਏ, ਐਕਸਟੈਂਡਿਡ ਵਾਰੰਟੀ ਯੋਜਨਾ ਵਿੱਚ 3+4, 3+3, 3+2 ਅਤੇ 3+1 ਸਾਲ ਦੇ ਵਿਕਲਪ ਵੀ ਦਿੱਤੇ ਗਏ ਹਨ ।

ਇਹ ਯੋਜਨਾ ਸਿਰਫ ਨਵੀਂ ਨਿਸ਼ਾਨ ਮੈਗਨਾਈਟ ਲਈ ਉਪਲਬਧ ਹੈ, ਜੋ ਏਓਪੀ (ਏਡਲਟ ਆਕਿਊਪੈਂਟ ਸੁਰੱਖਿਆ) ਵਿੱਚ ਪੁਰਾਣੀ 5-ਸਟਾਰ ਰੇਟਿੰਗ ਨਾਲ ਓਵਰਆਲ ਪੈਸੇਂਜਰ ਸੁਰੱਖਿਆ ਦੇ ਮਾਮਲੇ ਵਿੱਚ ਜੀਐਨਸੀਏਪੀ 5-ਸਟਾਰ ਰੇਟਿੰਗ ਨਾਲ ਭਾਰਤ ਦੀ ਸਭ ਤੋਂ ਸੁਰੱਖਿਅਤ ਬੀ-ਐਸਯੂਵੀ ਵਿੱਚ ਸ਼ਮਾਰ ਹੋ ਗਈ ਹੈ।

ਨਵੇਂ ਵਹਾਨ ਦੀ ਖਰੀਦ ਨਾਲ ਨਿਸਾਨ ਫਾਇਨੈਂਸ ਰਾਹੀਂ ਐਕਸਟੈਂਡਡ ਵਾਰੰਟੀ ਨੂੰ ਸੌਖੀ ਨਾਲ ਖਰੀਦਿਆ ਜਾ ਸਕੇਗਾ, ਜਿਸ ਨਾਲ ਗਾਹਕਾਂ ਨੂੰ ਸੁਗਮ ਅਤੇ ਸੁਵਿਧਾਜਨਕ ਮਾਲਕੀ ਦੇ ਤਜ਼ੁਰਬੇ ਦਾ ਲਾਭ ਮਿਲੇਗਾ।

Have something to say? Post your comment

More in Malwa

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬ ਦੇ ਪਾਣੀ ਹਥਿਆਉਣ ਲਈ ਵੋਟਾਂ ਮੰਗ ਰਹੀ ਹੈ ਭਾਜਪਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

100 ਮਿੰਨੀ ਬੱਸਾਂ ਪੰਜਾਬ ਦੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਸੀਂ ਬਰਾਬਰੀ, ਮਾਣ-ਸਨਮਾਨ ਅਤੇ ਨਿਆ 'ਤੇ ਅਧਾਰਤ ਪੰਜਾਬ ਦੇ ਨਿਰਮਾਣ ਲਈ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ 'ਤੇ ਚੱਲ ਰਹੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਸੀਂ ਪੰਜਾਬ ਨੂੰ ਸਿੱਖਿਆ ਦੇ ਧੁਰੇ ਵਜੋਂ ਵਿਕਸਤ ਕਰ ਰਹੇ ਹਾਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਨ ਸਰਕਾਰ ਦੀ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ-ਡਾ. ਬਲਬੀਰ ਸਿੰਘ

ਗੁਲਜ਼ਾਰ ਤੇ ਬਿਕਰਮਜੀਤ ਕੇਸ ਦੀ ਹੋਵੇ ਸੀਬੀਆਈ ਜਾਂਚ : ਦਾਮਨ ਬਾਜਵਾ

ਗੁਲਜ਼ਾਰ ਤੇ ਬਿਕਰਮਜੀਤ ਕੇਸ ਦੀ ਹੋਵੇ ਸੀਬੀਆਈ ਜਾਂਚ : ਦਾਮਨ ਬਾਜਵਾ 

ਪੀਪੀਸੀਬੀ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਸ਼ੇਰੋਂ ਪਿੰਡ ਵਿੱਚ ਕਿਸਾਨਾਂ ਨਾਲ ਕੀਤੀ ਗੱਲਬਾਤ

ਲਹਿਰਾਗਾਗਾ- ਜਾਖਲ ਰੋਡ ਉਤੇ ਵੱਡਾ ਹਾਦਸਾ ਵਾਪਰਿਆ ਪੰਜ ਔਰਤਾਂ ਦੀ ਮੌਤ

ਅਲੀਸ਼ੇਰ ਸੜਕ ਹਾਦਸਾ: 08 ਵਿਅਕਤੀਆਂ ਦੀ ਮੌਤ; 12 ਜ਼ਖ਼ਮੀ