ਖਾਲੜਾ : ਕਸਬਾ ਖਾਲੜੇ ਦੇ ਨਾਲ ਲੱਗਦੇ ਸਰਹੰਦੀ ਪਿੰਡ ਗਿੱਲਪਨ ਵਿਖੇ ਪੀਰ ਬਾਬਾ ਸ਼ਾਹਮੁਦਾਰ ਜੀ ਦੇ ਸਲਾਨਾ ਜੋੜ ਮੇਲੇ ਤੇ ਨੌਜਵਾਨਾਂ ਵੱਲੋਂ ਅੱਤ ਦੀ ਗਰਮੀ ਨੂੰ ਵੈਖਦੇ ਹੋਏ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਠੰਡੀ- ਠੰਡੀ ਲੱਸੀ ਦਾ ਲੰਗਰ ਲਾਇਆ ਗਿਆ। ਤੱਪਦੀ ਗਰਮੀ ਹੁੰਦਿਆਂ ਹੋਇਆਂ ਵੀ ਨੌਜਵਾਨ ਸੇਵਾਦਾਰਾਂ ਅਤੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਵੇਖਿਆ ਗਿਆ। ਦੂਰੋਂ ਦੂਰੋਂ ਸੰਗਤਾਂ ਪੀਰ ਬਾਬਾ ਸ਼ਾਹਮੁਦਰ ਜੀ ਦੇ ਮੇਲੇ ਤੇ ਪਹੁੰਚੀਆਂ। ਏਸ ਮੌਕੇ ਤੇ ਹਾਜ਼ਰ ਨੌਜਵਾਨ ਸੇਵਾਦਾਰ ਬਾਊ ਪਰਮਜੀਤ ਸ਼ਰਮਾ, ਬਾਊ ਦਿਨੇਸ਼ ਸ਼ਰਮਾ, ਸਰਪੰਚ ਗੁਰਜੀਤ ਸਿੰਘ ਖਾਲੜਾ, ਸੰਦੀਪ ਸ਼ਰਮਾ ਯੂ ਐਸ ਏ, ਗੁਰਲਾਲ ਸਿੰਘ ਯੂ ਐਸ ਏ, ਰਿਸ਼ਬ ਪੁਰਤਗਾਲ, ਗੁਰਲਾਲ ਰੁਮਾਨੀਆ, ਵਰਿੰਦਰ ਸਿੰਘ ਮਿਸ਼ੀ, ਦੀਪਕ ਸ਼ਰਮਾ, ਡਾ. ਨੀਰਜ ਭੰਡਾਰੀ, ਧੀਰਜ, ਅਨਮੋਲ, ਪ੍ਰਭਜੋਤ ਸਿੰਘ, ਸੂਰਜ ਗਿੱਲ, ਰਾਣਾ ਸੰਧੂ, ਹਸ਼ਨ, ਹੈਪੀ, ਮਨਦੀਪ ਸਿੰਘ, ਮਾਸਟਰ ਰਮਨ, ਜੱਗਾ ਇਟਲੀ, ਰਾਜਨ ਅਰੌੜਾ, ਤੇਜਬੀਰ, ਹਰਪਾਲ , ਮੰਨਾ, ਗਗਨ, ਪ੍ਰਵੀਨ, ਅਮਰਦੀਪ, ਬੀਰ, ਗੁਰਦਿੱਤ, ਰਮਨ, ਜਿੰਦਰ , ਜੱਸਾ, ਪੰਮਾ ਕੈਰੋਪੁਰੀਆ, ਸ਼ੇਰਾ ਇਟਲੀ, ਗੁਰਦੇਵ, ਸਾਰਜ ਸੰਧੂ ,ਰਾਜਨ ਸ਼ਰਮਾ, ਵਿਸ਼ਾਲ, ਲਾਲੀ, ਜੀਤ ਭਲਵਾਨ, ਸਾਰਜ਼ ਸਿੰਘ ਝੋਨੀ , ਸਰਪੰਚ ਪੰਮਾ ਸਿੰਘ , ਅਰਸ਼, ਹਰਜੀਤ ਸਿੰਘ ,ਬਨਵਾਰੀ ਲਾਲ, ਗੁਰਇਕਬਾਲ ਸਿੰਘ , ਬੂਲੀ, ਅਮਨਿੰਦਰ ਛੀਨਾ, ਕਾਕਾ ਖਾਲੜਾ, ਗੋਰਾ , ਸ਼ਿਵ ਰਮਨ ਸੋਢੀ ਆਦਿ ਸੇਵਾਦਾਰਾਂ ਨੇ ਸੇਵਾ ਨਿਭਾਈ।