Saturday, May 02, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Doaba

ਅੱਤ ਦੀ ਗਰਮੀ ਵਿੱਚ ਰੇੜਿਆ ਦੇ ਮਾਲਕਾ ਵਲੋਂ ਘੋੜਿਆ ਤੋ ਸਿਖਰ ਦੁਪਿਹਰੇ ਵੀ ਲਿਆ ਜਾ ਰਿਹਾ ਹੈ ਕੰਮ :  ਮਿੰਨੀ ਧੀਰ ਮਨਸੂਰਪੁਰ

June 07, 2025 11:39 AM
SehajTimes

ਹੁਸ਼ਿਆਰਪੁਰ : ਅੱਤ ਦੀ ਗਰਮੀ ਨੂੰ ਦੇਖਦੇ ਜਿੱਥੇ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਚਣ ਲਈ ਅਤੇ ਦੁਪਿਹਰ ਦੇ ਸਮੇ ਘਰ ਵਿੱਚ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਉਥੇ ਹੀ ਬੇਜੁਬਾਨ ਰੇੜਿਆ ਘੋੜਿਆ ਤੋਂ ਰੇੜਾ ਚਾਲਕਾ ਵਲੋਂ ਸਿਖਰ ਦੁਪਿਹਰੇ ਕੰਮ ਲਿਆ ਜਾਂਦਾ ਹੈ ਤੇ ਕੰਮ ਨਾ ਹੋਣ ਤੇ ਵੀ ਇਨ੍ਹਾਂ ਚਾਲਕਾਂ ਵਲੋਂ ਘੋੜਿਆ ਨੂੰ ਸਿਖਰ ਦੁਪਿਹਰੇ ਧੁੱਪ ਵਿੱਚ ਹੀ ਖੜ੍ਹਾ ਕੀਤਾ ਜਾਦਾ ਹੈ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੋਪਾਇਆ ਜੀਵ ਰਕਸ਼ਾ ਫਾਊਡੇਸ਼ਨ ਦੀ ਮੈਂਬਰ ਮਿੰਨੀ ਧੀਰ ਮਨਸੂਰਪੁਰ ਨੇ ਕੁਝ ਚੌਣਵੇਂ ਪੱਤਰਕਾਰਾ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ਕੀਤਾ। ਜਿਕਰ ਯੋਗ ਹੈ ਕਿ  ਲੰਮੇ ਸਮੇ ਤੋਂ ਇਸ ਸੰਸਥਾਂ ਦੇ ਜਰੀਏ ਅਵਾਰਾ ਕੁੱਤਿਆ ਦੀ ਸੇਵਾ ਕਰਦੀ ਨਜ਼ਰ ਆ ਰਹੀ ਹੈ ਤੇ ਬਿਮਾਰ ਕੁੱਤਿਆ ਨੂੰ ਇਲਾਜ਼ ਲਈ ਅਕਸਰ ਪਿੰਡ ਮਨਸੂਰਪੁਰ ਤੋਂ ਮੁਕੇਰੀਆਂ ਪਸ਼ੂ ਹਸਪਤਾਲ ਇਲਾਜ਼ ਲਈ ਆਉਂਦੀ ਰਹਿੰਦੀ ਹੈ। ਮਿੰਨੀ ਧੀਰ ਮਨਸੂਰਪੁਰ ਦਾ ਕਹਿਣਾ ਹੈ ਕਿ ਜਿਸ ਵਕਤ ਰੇੜਿਆ ਘੋੜਿਆ ਦੇ ਚਾਲਕਾਂ ਵਲੋਂ ਜਰੂਰਤ ਤੋਂ ਜਿਆਦਾ ਭਾਰ ਜਾਂ ਸਿਖਰ ਦੁਪਿਹਰ ਵੇਲੇ ਇੰਨ੍ਹਾਂ ਘੋੜਿਆ ਨੂੰ ਬਿੰਨਾ ਕੰਮ ਤੋਂ ਧੁੱਪੇ ਹੀ ਖੜ੍ਹਾ ਰਹਿਣ ਦਿੱਤਾ ਜਾਂਦਾ ਹੈ ਉਹਨਾ ਕਿਹਾ ਕਿ ਰੇੜਾ ਚਾਲਕ ਆਪ ਪੱਖੇ ਦੀ ਹਵਾ ਖਾਂਦੇ ਹਨ ਤਾਂ ਘੋੜੇ ਨੂੰ ਧੁੱਪੇ ਹੀ ਖੜ੍ਹਾ ਕਰ ਦਿੰਦੇ ਹਨ ਤਾ ਫਿਰ ਮੇਰੇ ਕੋਲੋ ਸਹਿਣ ਨਹੀ ਹੁੰਦਾ ਕਿ ਇਹ ਇਨਸਾਨ ਜਾਨਵਰਾ ਨਾਲ ਇੰਨ੍ਹਾ ਬੁਰਾ ਸਲੂਕ ਕਿਉ ਕਰਦੇ ਹਨ ਜਦ ਕਿ ਇੰਨ੍ਹਾਂ ਘੋੜਿਆ ਦੇ ਸਿਰ ਤੋ ਘੋੜਾ ਚਾਲਕਾਂ ਦੇ ਘਰ ਦਾ ਗੁਜਾਰਾ ਚੱਲਦਾ ਹੈ ਤਾ ਫਿਰ ਆਪਣੇ ਘਰ ਦੇ ਮੈਂਬਰ ਦੀ ਤਰ੍ਹਾਂ ਇੰਨ੍ਹਾਂ ਜਾਨਵਰਾ ਨੂੰ ਆਪਣੇ ਘਰ ਦਾ ਮੈਂਬਰਾਂ ਦੀ ਤਰ੍ਹਾਂ ਕਿਉ ਨਹੀ ਸਮਝਿਆ ਜਾਂਦਾ ਹੈ। ਮਿੰਨੀ ਧੀਰ ਮਨਸੂਰਪੁਰ ਨੇ ਕਿਹਾ ਕਿ ਜਦੋਂ ਮੇਰੇ ਵਲੋਂ ਇੰਨ੍ਹਾਂ ਰੇੜਿਆ ਘੋੜਿਆ ਚਾਲਕਾ ਨਾਲ ਗੱਲ ਕੀਤੀ ਤਾਂ ਆਖਦੇ ਹਨ ਕਿ ਇਹ ਜਾਨਵਰ ਹਨ ਕੀ ਇੰਨ੍ਹਾਂ ਅੰਦਰ ਜਾਨ ਨਹੀ ਹੈ ਕੀ ਇਨ੍ਹਾਂ ਨੂੰ ਇਨਸਾਨ ਦੀ ਤਰ੍ਹਾਂ ਗਰਮੀ, ਭੁੱਖ, ਪਿਆਸ ਨਹੀ ਲੱਗਦੀ ? ਚੋਪਾਇਆ ਜੀਵ ਰਕਸ਼ਾ ਫਾਊਡੇਸ਼ਨ ਮੈਂਬਰ ਮਿੰਨੀ ਧੀਰ ਮਨਸੂਰਪੁਰ ਨੇ ਡੀ. ਸੀ ਹੁਸ਼ਿਆਰਪੁਰ ਆਸ਼ਿਕਾ ਜੈਨ ਤੋਂ ਮੰਗ ਕੀਤੀ ਕਿ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਸਿਖਰ ਦੁਪਿਹਰੇ ਰੇੜਿਆ ਘੋੜਿਆ ਦੀ ਬੇਹਤਰੀ ਲਈ ਅੱਤ ਦੀ ਗਰਮੀ ਦੌਰਾਨ ਇਨ੍ਹਾਂ ਘੋੜਿਆ ਕੋਲੋ ਕੰਮ ਨਾ ਲੈਣ ਲਈ ਰੇੜਾ ਚਾਲਕਾਂ ਨੂੰ ਆਡਰ ਦਿੱਤੇ ਜਾਣ ਤਾਂ ਜੋ ਬੇਜੁਬਾਨ ਜਾਨਵਰਾਂ ਨੂੰ ਕੁਝ ਰਾਹਤ ਮਿਲ ਸਕੇ।

Have something to say? Post your comment

 

More in Doaba

ਲਿਵਾਸਾ ਹਸਪਤਾਲ ਨੇ ਕਮਲ ਕਾਂਤ ਗੰਭੀਰ ਨੂੰ ਮੁੱਖ ਵਿੱਤੀ ਅਧਿਕਾਰੀ ਨਿਯੁਕਤ ਕੀਤਾ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਵੱਲੋ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ

ਸਤਲੋਕ ਧਾਮ, ਰਤੇਵਾਲ ਵਿਖੇ ਬ੍ਰਹਮਲੀਨ ਸਤਿਗੁਰੂ ਗੰਗਾ ਨੰਦ ਮਹਾਰਾਜ ਜੀ ਦੇ 109ਵੇਂ ਅਵਤਾਰ ਦਿਵਸ ਸਬੰਧੀ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਵਿੱਚ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਹੋਏ ਨਤਮਸਤਕ

ਇੰਪਲਾਈਜ਼ ਫੈਡਰੇਸ਼ਨ ਪੰਜਾਬ ਅਤੇ ਪਾਵਰਕਾਮ ਜਥੇਬੰਦੀ ਵੱਲੋਂ ਝੰਡਾ ਝੁਲਾਉਣ ਉਪਰੰਤ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

ਮੰਗਾਂ ਲਾਗੂ ਨਾ ਹੋਣ ਤੋਂ ਭੜਕੇ ਪਾਵਰਕਾਮ ਦੇ ਠੇਕਾ ਕਾਮੇ, ਵਿੱਤ ਮੰਤਰੀ ਦਾ ਪੁਤਲਾ ਫੂਕ ਕੇ ਕੀਤੀ ਮੁਕੰਮਲ ਹੜਤਾਲ

ਡਿਪਟੀ ਕਮਿਸ਼ਨਰ ਆਪਣੀ ਜਾਣਕਾਰੀ ਸਵੈ ਗਣਨਾ ਪੋਰਟਲ ਤੇ ਭਰ ਕੇ ਕੀਤੀ ਗਈ ਸੈਲਫ ਐਨਯੂਮੇਰੇਸ਼ਨ ਦੀ ਸ਼ੁਰੂਆਤ; ਨਾਗਰਿਕਾਂ ਨੂੰ ਪੂਰੇ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ

ਮਾਨ ਸਰਕਾਰ ਵਲੋਂ ਸੂਬੇ ’ਚ ਹੜ੍ਹ ਰੋਕੂ ਪ੍ਰਬੰਧਾਂ ’ਤੇ ਖ਼ਰਚੇ ਜਾ ਰਹੇ 600 ਕਰੋੜ ਰੁਪਏ: ਬਰਿੰਦਰ ਕੁਮਾਰ ਗੋਇਲ

ਚੀਨੀ ਸੀਸੀਟੀਵੀ ਕੈਮਰਿਆਂ ਦੀ ਵਰਤੋਂ ਕਰਕੇ ਪਾਕਿਸਤਾਨ ਨੂੰ ਲਾਈਵ ਫੁਟੇਜ਼ ਭੇਜਣ ਵਾਲੇ ਦੋ ਆਈਐਸਆਈ ਸਮਰਥਿਤ ਜਾਸੂਸੀ ਮਾਡਿਊਲਾਂ ਦਾ ਪਰਦਾਫਾਸ਼; ਤਿੰਨ ਗ੍ਰਿਫ਼ਤਾਰ

ਵਿਧਾਇਕਾ ਸੰਤੋਸ਼ ਕਟਾਰੀਆ ਦੇ ਯਤਨਾਂ ਸਦਕਾ ਪਿੰਡ ਨੀਲੇਵਾੜੇ (ਰੱਤੇਵਾਲ) ਦੀ ਪੰਚਾਇਤ ਨੂੰ ਮਿਲੇ 7 ਲੱਖ: ਕਰਨਵੀਰ ਕਟਾਰੀਆ

ਯੂਥ ਲੀਡਰਸ਼ਿਪ ਟ੍ਰੇਨਿੰਗ ਵਰਕਸ਼ਾਪ ਪੀ.ਏ.ਯੂ.–ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਵਿੱਚ ਆਯੋਜਿਤ