Thursday, July 10, 2025

Malwa

ਮਨਿੰਦਰ ਲਖਮੀਰਵਾਲਾ ਨੇ ਸਰਪੰਚ ਯੂਨੀਅਨ ਦੇ ਜ਼ਿਲ੍ਹਾ ਅਹੁਦੇਦਾਰ ਕੀਤੇ ਨਿਯੁਕਤ 

May 15, 2025 05:34 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸਰਪੰਚ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਨੇ ਪੰਚਾਇਤ ਯੂਨੀਅਨ ਦੇ ਕੰਮਕਾਰ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਨੇ ਦੱਸਿਆ ਕਿ ਸਾਰੇ ਬਲਾਕ ਪ੍ਰਧਾਨ ਮੁੱਖ ਸਲਾਹਕਾਰ ਹੋਣਗੇ ਸੀਨੀਅਰ ਮੀਤ ਪ੍ਰਧਾਨ ਵਜੋਂ ਜਸਵਿੰਦਰ ਕੌਰ ਸਰਪੰਚ ਮਾਝੀ, ਦਲਜੀਤ ਸਰਪੰਚ ਸਿੰਘ ਘਰਾਚੋਂ, ਸਤਨਾਮ ਸਿੰਘ ਕਾਲਾ ਸਰਪੰਚ ਘਾਬਦਾਂ, ਰਜਿੰਦਰ ਸਿੰਘ ਸਰਪੰਚ ਮਾਨਵਾਲਾ ਰਵਿੰਦਰ ਸਿੰਘ ਮਾਨ ਸਰਪੰਚ ਮਹਿਲਾਂ, ਹਰਮੇਲ ਸਿੰਘ ਸਰਪੰਚ ਨਿਹਾਲਗੜ੍ਹ, ਗੁਰਵਿਆਸ ਸਿੰਘ ਸਰਪੰਚ ਛਾਜਲੀ, ਗੁਰਵਿੰਦਰ ਸਿੰਘ ਖੰਗੂੜਾ ਸਰਪੰਚ ਪੁੰਨਾਵਾਲ, ਲਵਜੀਤ ਸਿੰਘ ਬੱਬੀ ਸਰਪੰਚ ਹੋਤੀਪੁਰ, ਰਜਿੰਦਰ ਰਾਜੂ ਸਰਪੰਚ ਝਾੜੋਂ, ਲਖਵਿੰਦਰ ਸਿੰਘ ਸੁੱਖ ਸਰਪੰਚ ਸਾਹੋਕੇ, ਸਤਨਾਮ ਸਿੰਘ ਸਰਪੰਚ ਮੇਦੇਵਾਸ, ਬਾਬੂ ਸਿੰਘ ਸਰਪੰਚ ਨਮੋਲ, ਜਸਪਾਲ ਸਿੰਘ ਸਰਪੰਚ, ਰਣਦੀਪ ਸਿੰਘ ਮਿੰਟੂ ਸਰਪੰਚ ਬਡਰੁੱਖਾਂ, ਸਤਿਗੁਰ ਸਿੰਘ ਸਰਪੰਚ ਮਨਿਆਣਾ ਅਤੇ ਮੀਤ ਪ੍ਰਧਾਨ ਵਜੋਂ ਜਸਵੀਰ ਸਿੰਘ ਸਰਪੰਚ ਢੰਡੋਗਲ, ਜਸਪਾਲ ਸਿੰਘ ਸਰਪੰਚ ਮਟਰਾਂ, ਜਸਵਿੰਦਰ ਕੌਰ ਸਰਪੰਚ ਬਾਲੀਆਂ, ਬਲਵਿੰਦਰ ਸਿੰਘ ਸਰਪੰਚ ਮੌੜਾਂ, ਲਾਭ ਸਿੰਘ ਸਰਪੰਚ ਖਡਿਆਲ, ਹਰੀਸ਼ ਕੁਮਾਰ ਸਰਪੰਚ ਮਕੋਰੜ੍ਹ ਸਾਹਿਬ, ਸਤਿਗੁਰ ਸਿੰਘ ਸਰਪੰਚ ਸ਼ੇਰੋਂ, ਦੀਪ ਸਿੰਘ ਸਰਪੰਚ ਕਨੋਈ, ਸੁਰਜੀਤ ਸਿੰਘ ਸਰਪੰਚ ਤੋਗਾਵਾਲ, ਮਲਕੀਤ ਸਿੰਘ ਸਰਪੰਚ ਬੱਲਰਾਂ, ਮੋਤਾ ਸਿੰਘ ਢੀਂਡਸਾ ਸਰਪੰਚ ਉਭਾਵਾਲ, ਸਿਕੰਦਰ ਸਿੰਘ ਸਰਪੰਚ ਮਾਡਲ ਟਾਊਨ ਅਤੇ *ਜਰਨਲ ਸਕੱਤਰ* ਵਜੋਂ ਅਮਨਦੀਪ ਸਿੰਘ ਸਰਪੰਚ ਜਾਤੀਮਾਜਰਾ, ਗੁਰਪ੍ਰੀਤ ਸਿੰਘ ਸਰਪੰਚ ਉਗਰਾਹਾਂ, ਰੁਪਿੰਦਰਪਾਲ ਸਿੰਘ ਰਿੰਕੀ ਸਰਪੰਚ ਰਸੂਲਪੁਰ ਛੰਨਾ, ਹਰਜਿੰਦਰ ਸਿੰਘ ਸਰਪੰਚ ਖਿਲਰੀਆਂ, ਮਾਲਵਿੰਦਰ ਸਿੰਘ ਸਰਪੰਚ ਕੋਹਰੀਆਂ, ਕੁਲਵਿੰਦਰ ਸਿੰਘ ਸਰਪੰਚ ਖਡਿਆਲ ਕੋਠੇ, ਮਨਪ੍ਰੀਤ ਸਿੰਘ ਸਰਪੰਚ ਰਾਜਲਹੇੜੀ, ਬਾਬੂ ਸਿੰਘ ਸਰਪੰਚ ਨਮੋਲ, ਜਗਰਾਜ ਸਰਪੰਚ ਸਿੰਘ ਮੰਡੇਰ ਕਲਾਂ, ਗੁਰਜੀਵਨ ਸਿੰਘ ਸਰਪੰਚ ਲੇਹਲ ਖੁਰਦ, ਗੁਰਜੀਤ ਸਿੰਘ ਫੋਜ਼ੀ ਸਰਪੰਚ ਲੇਹਲ ਕਲਾਂ ਅਤੇ *ਸਕੱਤਰ* ਵਜੋਂ ਮਨਪ੍ਰੀਤ ਸਿੰਘ ਸਰਪੰਚ ਰਾਜੋਮਾਜਰਾ, ਕੁਲਦੀਪ ਕੌਰ ਸਰਪੰਚ ਫਤਹਿਗੜ੍ਹ ਭਾਦਸੋਂ, ਰਣਜੀਤ ਸਿੰਘ ਸਰਪੰਚ ਕਲੌਦੀ, ਜਗਪਾਲ ਸਿੰਘ ਸਰਪੰਚ ਢੰਡਿਆਲ, ਗੁਰਪਿਆਰ ਸਿੰਘ ਸਰਪੰਚ ਦੋਲੇਵਾਲ, ਬੂਟਾ ਸਿੰਘ ਸਰਪੰਚ ਬਾਦਲਗੜ੍ਹ, ਗੁਰਦੀਪ ਸਿੰਘ ਸਰਪੰਚ ਤੋਲਾਵਾਲ, ਭੀਮ ਬਾਵਾ ਸਰਪੰਚ ਭਾਈ ਕੀ ਸਮਾਧ, ਗੁਰਜੀਤ ਸਿੰਘ ਸਰਪੰਚ ਗਿਦੜਆਣੀ ਨੂੰ ਸ਼ਾਮਿਲ ਕੀਤਾ ਅਤੇ ਡਾਕਟਰ ਭੀਮ ਸੈਨ ਭੁਕਲ ਨੂੰ ਆਪਣਾ *ਸੈਕਟਰੀ* ਨਿਯੁਕਤ ਕੀਤਾ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਨੇ ਨਵੀਂ ਚੁਣੀ ਟੀਮ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਜ਼ਿਲ੍ਹਾ ਸੰਗਰੂਰ ਦੇ ਸਮੂਹ ਸਰਪੰਚਾਂ ਨੂੰ ਪੰਜਾਬ ਸਰਕਾਰ ਦੀ ਨਸ਼ਿਆਂ ਨੂੰ ਠੱਲ ਪਾਉਣ ਲਈ ਚਲਾਈ ਜਾ ਰਹੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਵਿੱਚ ਆਪਣਾ ਯੋਗਦਾਨ ਦੇਣ ਲਈ ਪਿੰਡ ਪਿੰਡ ਪੱਧਰ ਤੇ ਮਤੇ ਪਾਕੇ ਨਸ਼ੇ ਦੀ ਸਪਲਾਈ ਵਿੱਚ ਸ਼ਾਮਿਲ ਲੋਕਾਂ ਨੂੰ ਨਕੇਲ ਪਾਉਣ ਲਈ ਪ੍ਰਸ਼ਾਸ਼ਨ ਦਾ ਪੂਰਨ ਸਹਿਯੋਗ ਯਕੀਨੀ ਬਣਾਇਆ ਜਾਵੇ ਤਾਂ ਜੋ ਅਜੋਕੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚਾਇਆ ਜਾ ਸਕੇI ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ ਨੇ ਸਰਪੰਚ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਸੰਬੰਧੀ ਕਿਹਾ ਕਿ ਰਹਿੰਦੀਆਂ ਨਿਯੁਕਤੀਆਂ ਵੀ ਜਲਦੀ ਹੀ ਕੀਤੀਆਂ ਜਾਣਗੀਆਂl ਇਸ ਮੌਕੇ ਬਾਬੂ ਸਿੰਘ ਸਰਪੰਚ ਨਮੋਲ, ਸਿਕੰਦਰ ਸਿੰਘ ਸਰਪੰਚ ਮਾਡਲ ਟਾਊਨ, ਰਜਿੰਦਰ ਸ਼ਰਮਾ ਰਾਜੂ ਸਰਪੰਚ ਝਾੜੋਂ, ਲੱਖੀ ਸਰਪੰਚ ਸ਼ਾਹਪੁਰ ਅਤੇ ਪ੍ਰੀਤਮ ਸਿੰਘ ਸਰਪੰਚ ਘਾਸੀਵਾਲਾ ਮੌਜੂਦ ਸਨl

Have something to say? Post your comment

 

More in Malwa

ਸੁਨਾਮ 'ਚ ਬਰਸਾਤੀ ਨਾਲਿਆਂ ਦੀ ਸਫ਼ਾਈ ਨੂੰ ਲੈਕੇ ਪ੍ਰਸ਼ਾਸਨ ਹੋਇਆ ਪੱਬਾਂ ਭਾਰ 

ਡੇਂਗੂ ਤੋਂ ਬਚਾਅ ਲਈ ਕੀਤਾ ਜਾਗਰੂਕ 

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਦਾ ਕਰੀਬੀ ਹੋਣ ਦਾ ਭੁਲੇਖਾ ਪਾਉਣ ਲਈ ਪੁਰਾਣੇ ਮੋਬਾਇਲ ਨੰਬਰ ਨੂੰ ਵਰਤਣ ਵਾਲਾ ਠੱਗ ਗਿਰੋਹ ਦਾ ਸਰਗਨਾ ਪਟਿਆਲਾ ਪੁਲਿਸ ਵੱਲੋਂ ਕਾਬੂ : ਵਰੁਣ ਸ਼ਰਮਾ

ਪੰਜਾਬੀ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵਿਖੇ  ਦੋ ਅਕਾਦਮਿਕ ਪ੍ਰੋਗਰਾਮ ਸ਼ੁਰੂ

ਕਿਸਾਨਾਂ ਨੂੰ ਬੇਘਰ ਕਰੇਗੀ ਲੈਂਡ ਪੂਲਿੰਗ ਪਾਲਸੀ : ਜਤਿੰਦਰ ਮਿੱਤਲ 

ਰਾਜਾ ਬੀਰਕਲਾਂ ਦੀ ਅਗਵਾਈ 'ਚ ਨੌਜਵਾਨਾਂ ਨੇ ਫੜਿਆ ਕਾਂਗਰਸ ਦਾ ਹੱਥ 

ਮਿਡ-ਡੇ-ਮੀਲ ਵਰਕਰਾਂ ਨੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਕੱਢੀ ਭੜਾਸ 

ਪੁਲਿਸ ਨੇ ਸੁਨਾਮ ਬੱਸ ਅੱਡੇ ਚ ਕੀਤੀ ਚੈਕਿੰਗ

ਸੁਨਾਮ ਦੇ ਵਪਾਰੀਆਂ ਦਾ ਵਫ਼ਦ ਈ.ਟੀ.ਓ. ਨੂੰ ਮਿਲ਼ਿਆ 

ਪੈਨਸ਼ਨਰਾਂ ਵੱਲੋਂ ਭਾਰਤ ਬੰਦ ਦੀ ਹਮਾਇਤ