Wednesday, September 17, 2025

Malwa

ਰਜਿਸਟਰੇਸ਼ਨ ਦਾ ਕੰਮ ਸੇਵਾ ਕੇਂਦਰਾਂ ਤੋਂ ਵਾਪਿਸ ਲਵੇ ਸਰਕਾਰ 

March 25, 2025 01:06 PM
ਦਰਸ਼ਨ ਸਿੰਘ ਚੌਹਾਨ
ਸੁਨਾਮ ਵਿਖੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੰਦੇ ਹੋਏ
 
ਸਨਾਮ : ਸਥਾਨਕ ਤਹਿਸੀਲ ਕੰਪਲੈਕਸ ਵਰਕਰ ਐਸੋਸੀਏਸ਼ਨ ਵਕੀਲ ਸਾਹਿਬਾਨ ਵਸੀਕਾ ਨਵੀਸ, ਨਵੀਸ ਅਸਟਾਮ ਫਰੋਸ, ਫੋਟੋ ਸਟੇਟ ਕੰਪਿਊਟਰ ਆਪਰੇਟਰ ਨਕਸ਼ਾ ਨਵੀਸ ਅਤੇ ਫੋਟੋਗਰਾਫ਼ ਵਜੋਂ ਕੰਮ ਕਰਦੇ ਵਰਕਰਾਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਐਸ ਡੀ ਐਮ ਸੁਨਾਮ ਰਾਹੀਂ ਭੇਜਿਆ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਅਸੀਂ ਲੰਬੇ ਸਮੇਂ ਤੋਂ ਤਹਿਸੀਲ ਵਿੱਚ ਕੰਮ ਕਰਦੇ ਆ ਰਹੇ ਹਾਂ ਹੁਣ ਜਦੋਂ ਸਰਕਾਰ ਵੱਲੋਂ ਰਜਿਸਟਰੇਸ਼ਨ ਦਾ ਕੰਮ ਸੇਵਾ ਕੇਂਦਰਾਂ ਰਾਹੀਂ ਕਰਵਾਉਣ ਦੀ ਤਜਵੀਜ ਰੱਖੀ ਗਈ ਹੈ ਉਸ ਨਾਲ ਸਾਡੇ ਰੁਜ਼ਗਾਰ ਤੇ ਬਹੁਤ ਬੁਰਾ ਅਸਰ ਪ੍ਰਭਾਵ ਪਵੇਗਾ ਜਿਸ ਨਾਲ ਅਸੀਂ ਰੋਜ਼ਗਾਰ ਤੋਂ ਵਾਂਝੇ ਹੋ ਜਾਵਾਂਗੇ ਇਸ ਲਈ ਸਰਕਾਰ ਤੁਰੰਤ ਪ੍ਰਭਾਵ ਨਾਲ ਇਸ ਤਜਵੀਜ਼ ਨੂੰ ਵਾਪਿਸ ਲਵੇ ਮੰਗ ਪੱਤਰ ਦੇਣ ਵਾਲਿਆਂ ਵਿੱਚ ਸਰਪ੍ਰਸਤ ਸੀਨੀਅਰ ਵਸੀਕਾ ਨਵੀਸ ਅਮਰਜੀਤ ਸਿੰਘ ਜੋਸੀ, ਪ੍ਰਧਾਨ ਮੇਵਾ ਸਿੰਘ ਗਿੱਲ, ਰੋਹਿਤ ਕੌਸ਼ਿਕ, ਮਨੀਸ਼ ਕੁਮਾਰ ਕਾਂਸਲ, ਸਚਿਨ ਜਿੰਦਲ, ਦਿਨੇਸ਼ ਗੁਪਤਾ, ਅਮਰੀਕ ਸਿੰਘ ਨਮੋਲ, ਸਤੀਸ਼ ਕੁਮਾਰ ਸਤਪਾਲ ਬਾਂਸਲ, ਭਾਰਤ ਭੂਸ਼ਨ ਚਾਵਲਾ ਰਾਜ ਲਾਜਪਤ ਗਰਗ ਹਰਪਾਲ ਸਿੰਘ ਐਡਵੋਕੇਟ ਅਸ਼ਵਨੀ ਜਿੰਦਲ, ਲਖਵਿੰਦਰ ਸਿੰਘ, ਭਗਵੰਤ ਸਿੰਘ ਚੰਦੜ ਐਡਵੋਕੇਟ ਸੰਦੀਪ ਬਾਂਸਲ, ਦੀ ਗਰਗ ਮੇਜਰ ਸਿੰਘ ਨਕਸ਼ਾ ਨਵੀਸ, ਰੁਲਦੂ ਰਾਮ, ਜੋਗਾ ਚੰਦੜ, ਵਿਜੇ ਕੁਮਾਰ ਕਾਲਾ, ਅਸ਼ੋਕ ਕੁਮਾਰ, ਬਲਕਾਰ ਸਿੰਘ, ਬਦਰੀ ਰਾਮ, ਰਾਜ ਕੁਮਾਰ ਆਦਿ ਵਰਕਰ ਹਾਜਰ ਸਨ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ