Wednesday, July 02, 2025

Chandigarh

ਪੱਤਰਕਾਰ ਤੱਗੜ ਨੂੰ ਸਦਮਾ, ਮਾਮਾ ਜੀ ਸਵਰਨ ਸਿੰਘ ਮੋਂਗੀਆ ਗੁਜ਼ਰੇ

October 26, 2024 11:15 AM
ਅਮਰਜੀਤ ਰਤਨ

ਮੋਹਾਲੀ: ਸਰਦਾਰ ਸਵਰਨ ਸਿੰਘ ਮੋਂਗੀਆ (92) ਸੇਵਾ ਮੁਕਤ, ਇੰਜੀਨੀਅਰ ਇਨ ਚੀਫ, ਰਾਤੀ 12.30 ਵਜੇ ਫੋਰਟਿਸ ਹਸਪਤਾਲ ਚ ਪੂਰੇ ਹੋ ਗਏ ਹਨ। ਓਹਨਾ ਦਾ ਜਨਮ ਲਾਇਲਪੁਰ, ਪਾਕਿਸਤਾਨ 'ਚ 1932 'ਚ ਸਰਦਾਰ ਸਰੂਪ ਸਿੰਘ ਮੋਂਗੀਆ ਦੇ ਘਰ ਹੋਇਆ। ਬਟਵਾਰੇ ਤੋਂ ਬਾਦ ਮੋਂਗੀਆ ਪਰਿਵਾਰ ਫਰੀਦਕੋਟ ਰਹਿਣ ਲੱਗਾ। ਸਖ਼ਤ ਮਿਹਨਤ ਕਰਕੇ ਓਹਨਾਂ ਨੇ ਬਨਾਰਸ ਯੂਨੀਵਰਸਿਟੀ ਤੋਂ ਵਿਦਿਆ ਪੂਰੀ ਕੀਤੀ। ਸਰਦਾਰ ਮੌਂਗੀਆ ਸਿੱਖ ਸਿਆਸਤ ਚ ਡੂੰਘੀ ਦਿਲਚਸਪੀ ਰੱਖਦੇ ਰਹੇ ਅਤੇ ਵਿਦਿਆਥੀਆਂ ਜੀਵਨ ਸਿੱਖ ਸਟੂਡੈਂਟਸ ਫੈਡਰੇਸ਼ਨ ਚ ਵੀ ਸਰਗਰਮ ਰਹੇ। ਓਹਨਾ ਦਾ ਭਤੀਜਾ ਆਰ ਐਸ ਮੋਂਗੀਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜੱਜ ਰਹੇ ਅਤੇ ਅਸਾਮ ਹਾਈ ਕੋਰਟ ਤੋਂ ਚੀਫ਼ ਜਸਟਿਸ ਬਣਕੇ ਸੇਵਾ ਮੁਕਤ ਹੋਏ। ਸਰਦਾਰ ਮੋਂਗੀਆ ਦੇ ਦੋ ਬੇਟੇ ਅਤੇ ਇੱਕ ਬੇਟੀ ਆਪਣਾ ਖੁਸ਼ਾਲ ਜੀਵਨ ਗੁਜ਼ਾਰ ਰਹੇ ਹਨ।

Have something to say? Post your comment

 

More in Chandigarh

ਤੁਹਾਡੀ ਖਾਲੀ ਕਾਰਗੁਜ਼ਾਰੀ ਹੀ ਘਟੀਆ ਸਿਆਸਤ ਦਾ ਸਬੂਤ - ਬ੍ਰਹਮਪੁਰਾ ਦਾ 'ਆਪ' 'ਤੇ ਨਿਸ਼ਾਨਾ

ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ; 13000 ਰੁਪਏ ਰਿਸ਼ਵਤ ਲੈਂਦਾ ਬਲਾਕ ਅਫ਼ਸਰ ਰੰਗੇ ਹੱਥੀਂ ਕਾਬੂ

ਡੀ.ਐਸ.ਪੀ. ਦੇ ਰੀਡਰ ਵਿਜੀਲੈਂਸ ਬਿਊਰੋ ਨੇ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਰਮ ਅਰੁਣਯਾ ਸ਼ਾਈਨ ਇੰਸਟੀਚਿਊਟ ਦਾ ਲਾਇਸੰਸ ਰੱਦ

ਮੋਹਾਲੀ ਵਿੱਚ ਸਫਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਖਤਮ ਕਰਵਾਉਣ ਲਈ ਡਿਪਟੀ ਮੇਅਰ ਮੁੱਖ ਸਕੱਤਰ ਨੂੰ ਤੁਰੰਤ ਦਖਲ ਦੇਣ ਦੀ ਕੀਤੀ ਅਪੀਲ

ਮਨੁੱਖਤਾ ਦੀ ਤੰਦਰੁਸਤੀ ਲਈ ਡਾਕਟਰ ਹਮੇਸ਼ਾ ਯਤਨਸ਼ੀਲ : ਸਿਵਲ ਸਰਜਨ

ਆਮ ਆਦਮੀ ਕਲੀਨਿਕਾਂ ਵਿਚ ਪੰਜ ਹੋਰ ਨਵੀਆਂ ਸੇਵਾਵਾਂ ਮਿਲਣਗੀਆਂ : ਸਿਵਲ ਸਰਜਨ

ਸੀਜੀਸੀ ਲਾਂਡਰਾਂ ਵੱਲੋਂ ਐਫਡੀਪੀ ਦਾ ਆਯੋਜਨ

ਝਿੰਜਰ ਦੀ ਸੁਖਬੀਰ ਬਾਦਲ ਨਾਲ ਮੁਲਾਕਾਤ: ਯੂਥ ਅਕਾਲੀ ਦਲ ਦੇ ਪ੍ਰਧਾਨ ਵਜੋਂ ਦੁਬਾਰਾ ਨਿਯੁਕਤੀ ਲਈ ਕੀਤਾ ਧੰਨਵਾਦ

ਬਲਬੀਰ ਸਿੱਧੂ ਵਲੋਂ ਮੋਹਾਲੀ ਦੇ ਬੀ.ਡੀ.ਪੀ.ਓ. ਧਨਵੰਤ ਸਿੰਘ ਰੰਧਾਵਾ ਨੂੰ ਮੁਅੱਤਲ ਕਰਕੇ ਜਾਂਚ ਦੀ ਮੰਗ