Saturday, October 04, 2025

Malwa

ਰਾਮਲੀਲ੍ਹਾ ਦੇ ਸੱਤਵੇੇ ਦਿਨ ਦਾ ਉਦਘਾਟਨ ਭਾਜਪਾ ਦੇ ਮੰਡਲ ਪ੍ਰਧਾਨ ਦਿਨੇਸ਼ ਗਰਗ ਨੇ ਰੀਬਨ ਕੱਟਕੇ ਕੀਤਾ

October 11, 2024 12:56 PM
SehajTimes
ਰਾਮਪੁਰਾ ਫੂਲ : ਸਰੂਪਨਖਾਂ ਤੇ ਸੀਤਾ ਹਰਨ ਸ਼ੀਨ ਬਣਿਆ ਖਿੱਚ ਦਾ ਕੇਂਦਰ ਰਾਮਪੁਰਾ ਫੂਲ, ਰਜਨੀਸ਼ ਕਰਕਰਾ : ਨਵ ਭਾਰਤ ਕਲਾ ਮੰਚ ਵੱਲੋ ਕਰਵਾਈ ਜਾ ਰਹੀ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੇ ਅਧਾਰਿਤ ਸ੍ਰੀ ਰਾਮਲੀਲ੍ਹਾ ਦੇ ਸੱਤਵੇਂ ਦਿਨ ਦਾ ਉਦਘਾਟਨ ਬੀ ਜੇ ਪੀ ਦੇ ਮੰਡਲ ਰਾਮਪੁਰਾ ਪ੍ਰਧਾਨ ਦਿਨੇਸ਼ ਗਰਗ ਨੇ ਰੀਬਨ ਕੱਟਕੇ ਕੀਤਾ । ਰਾਮਲੀਲ੍ਹਾ ਦੋਰਾਨ ਗਣਪਤੀ ਬੱਪਾ ਮੋਰਿਆ ਉਤਸ਼ਵ ਮੰਡਲ, ਗਊ ਸੇਵਾ ਪਰਿਵਾਰ ਹਸਪਤਾਲ, ਸ੍ਰੀ ਸਿਆਮ ਪ੍ਰਚਾਰ ਮੰਡਲ, ਮਾਨਵ ਸੇਵਾ ਬਲੱਡ ਡੋਨਰਜ਼ ਸੁਸਾਇਟੀ ਫੂਲ ਟਾਊਨ, ਬਾਬਾ ਇੰਦਰਦਾਸ ਗਊਸ਼ਾਲਾ ਕਮੇਟੀ, ਸ੍ਰੀ ਮਹਾਂਦੇਵ ਕਾਵੜ ਸੰਘ ਰਾਮਬਾਗ ਅਤੇ ਸ੍ਰੀ ਸ਼ਿਵ ਭੋਲੇ ਕਾਵੜ ਸੰਘ ਪੰਚਾਇਤੀ ਧਰਮਸ਼ਾਲਾ ਦੀ ਟੀਮ ਵਿਸ਼ੇਸ ਮਹਿਮਾਨ ਵੱਜੋ ਸਾਮਲ ਹੋਈ ।ਰਾਮਲੀਲ੍ਹਾ ਦੇ ਸੱਤਵੇਂ ਦਿਨ ਸਰੂਪਨਖਾਂ ਤੇ ਸੀਤਾ ਹਰਨ ਸ਼ੀਨ ਵਿਸ਼ੇਸ ਖਿੱਚ ਦਾ ਕੇਂਦਰ ਬਣਿਆ। ਇਸ ਮੋਕੇ ਰਾਮ ਚੰਦਰ ਦੀ ਭੂਮੀਕਾ ਸੰਜੀਵ ਗਰਗ,ਮਾਤਾ ਸੀਤਾ ਦੀ ਭੂਮੀਕਾ ਸਤਪਾਲ ਸਰਮਾਂ , ਲਛਮਣ ਦੀ ਭੂਮੀਕਾ ਹਰਦੀਪ ਸਿੰਘ, ਮਾਰੀਚ ਦੀ ਭੂਮੀਕਾ ਰਾਮਵੀਰ ਤੇ ਜਟਾਊ ਦੀ ਭੂਮੀਕਾ ਸੁਖਮੰਦਰ ਰਾਮਪੁਰਾ ਨੇ ਨਿਭਾਈ। ਕਲਾ ਮੰਚ ਵੱਲੋ ਆਏ ਹੋਏ ਮਹਿਮਾਨਾ ਨੂੰ ਜੀ ਆਇਆ ਕਿਹਾ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੋਰਾਨ ਸਟੈਜ਼ ਸਕੱਤਰ ਦੀ ਭੂਮੀਕਾ ਭਗਵਾਨ ਦਾਸ ਅਤੇ ਵਿਨੋਦ ਵਰਮਾ ਨੇ ਨਿਭਾਈ।

Have something to say? Post your comment

 

More in Malwa

ਵਿਧਇਕ ਮਾਲੇਰਕੋਟਲਾ ਨੇ ਸਥਾਨਕ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਵੱਲੋਂ ਹੱਕੀ ਮੰਗਾਂ ਨੂੰ ਲੈ ਕੇ ਮੰਗ ਪੱਤਰ ਸੌਂਪਿਆ

ਸੇਵਾ ਪਖਵਾੜਾ ਤਹਿਤ ਭਾਜਪਾ ਨੇ ਲਾਇਆ ਖੂਨਦਾਨ ਕੈਂਪ 

ਮਾਲੇਰਕੋਟਲਾ ਦੇ ਪਿੰਡ ਅਜੀਮਾਬਾਦ ਵਿੱਚ ਪਰਾਲੀ ਸਾੜਨ ’ਤੇ ਮਾਮਲਾ ਦਰਜ

ਪਰਾਲੀ ਨੂੰ ਖ਼ੁਦ ਅੱਗ ਨਾ ਲਗਾਉਣ ਵਾਲੇ ਅਗਾਂਹਵਧੂ ਕਿਸਾਨਾਂ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਬਿਨ੍ਹਾਂ ਅੱਗ ਲਾਏ ਕਰਨ ਦਾ ਸੱਦਾ

ਪੰਜਾਬੀ ਯੂਨੀਵਰਸਿਟੀ ਵਿਖੇ ਸਰਕਾਰੀ ਆਰਟਸ ਐਂਡ ਕਰਾਫਟ ਇੰਸਟਿਚਿਊਟ, ਨਾਭਾ ਦੇ ਵਿਦਿਆਰਥੀਆਂ ਦੀ ਚਿੱਤਰਕਲਾ ਪ੍ਰਦਰਸ਼ਨੀ ਆਰੰਭ

ਜ਼ਿਲ੍ਹਾ ਸਕੂਲ ਖੇਡਾਂ ਗੱਤਕੇ 'ਚ ਲੜਕੇ ਤੇ ਲੜਕੀਆਂ ਦੇ ਹੋਏ ਮੁਕਾਬਲੇ

ਪੰਜਾਬੀ ਯੂਨੀਵਰਸਿਟੀ ਵਿਖੇ 'ਵਿਸ਼ਵ ਫਾਰਮਾਸਿਸਟ ਦਿਵਸ' ਮਨਾਇਆ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਖ਼ਰੀਦ ਲਈ ਸਾਰੇ ਪ੍ਰਬੰਧ ਮੁਕੰਮਲ : ਡੀ.ਐਮ.ਓ ਅਸਲਮ ਮੁਹੰਮਦ

ਰੇਲਵੇ ਵਿਭਾਗ ਵੱਲੋਂ ਵਿਸ਼ੇਸ਼ ਟ੍ਰੇਨਾਂ ਚਲਾਉਣ ਲਈ ਪ੍ਰਧਾਨ ਮੰਤਰੀ ਤੇ ਕੇਂਦਰੀ ਰੇਲਵੇ ਮੰਤਰੀ ਨੂੰ ਲਿਖੇ ਪੱਤਰ ਨੂੰ ਪਿਆ ਬੂਰ : ਪ੍ਰੋ. ਬਡੂੰਗਰ