Saturday, May 11, 2024

National

ਆਕਸੀਜਨ ਪਲਾਂਟ ’ਚ ਧਮਾਕੇ ਕਾਰਨ ਤਿੰਨ ਦੀ ਮੌਤ, ਸੱਤ ਜ਼ਖ਼ਮੀ

May 05, 2021 07:20 PM
Surjeet Singh Talwandi

ਲਖਨਊ : ਯੂਪੀ ਦੀ ਰਾਜਧਾਨੀ ਲਖਨਊ ਵਿਚ ਬੁਧਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇਥੇ ਦੇਵਾ ਰੋਡ ਵਿਖੇ ਕੇਟੀ ਆਕਸੀਜਨ ਪਲਾਂਟ ਵਿਚ ਧਮਾਕਾ ਹੋ ਜਾਣ ਨਾਲ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ 7 ਜ਼ਖ਼ਮੀ ਹੋ ਗਏ। ਏਸੀਪੀ ਪ੍ਰਵੀਣ ਮਲਿਕ ਨੇ ਦਸਿਆ ਕਿ ਆਕਸਜੀਨ ਪਲਾਂਟ ਵਿਚ ਇਹ ਹਾਦਸਾ ਰੀਫ਼ੀÇਲੰਗ ਦੌਰਾਨ ਲੀਕੇਜ ਕਾਰਨ ਵਾਪਰਿਆ। ਮ੍ਰਿਤਕਾਂ ਵਿਚ ਪਲਾਂਟ ਦਾ ਮੁਲਾਜ਼ਮ ਅਤੇ ਦੂਜਾ ਰੀਫ਼ੀÇਲੰਗ ਲਈ ਆਇਆ ਵਿਅਕਤੀ ਸ਼ਾਮਲ ਹੈ। ਪੁਲਿਸ ਕਮਿਸ਼ਨਰ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿਤੇ ਹਨ। ਹਾਦਸੇ ਦੇ ਵਕਤ ਪਲਾਂਟ ਦੇ ਬਾਹਰ ਸੈਂਕੜੇ ਲੋਕਾਂ ਦੀ ਭੀੜ ਜੁਟੀ ਸੀ। ਇਹ ਸਾਰੇ ਸਲੰਡਰ ਰੀਫ਼ੀÇਲੰਗ ਕਰਾਉਣ ਆਏ ਸਨ।

Have something to say? Post your comment

 

More in National

ਸੜਕ ‘ਤੇ ਪਲਟਿਆ ਛੋਟਾ ਹਾਥੀ ਵਿਚੋਂ ਡਿੱਗੇ ਨੋਟ

ਜੇਹਲਮ ਨਦੀ ’ਚ ਕਿਸ਼ਤੀ ਪਲਟ ਜਾਣ ’ਤੇ ਦੋ ਲੋਕ ਹੋਏ ਲਾਪਤਾ

ਬਿਹਾਰ ’ਚ ਬਿਜਲੀ ਡਿੱਗਣ ਨਾਲ ਦੋ ਮੌਤਾਂ

ਪੁਲਿਸ ਨੇ ਟਰੱਕ ਵਿੱਚੋਂ 20 ਕਿੱਲੋ ਅਫੀਮ ਬਰਾਮਦ ਕਰਕੇ ਦੋ ਦੋਸੀ ਕੀਤੇ ਗ੍ਰਿਫਤਾਰ

ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਪੰਜ ਮੌਤਾਂ

ਹਾਈਵੇਅ ਥੱਲੇ ਦੱਬਣ ਨਾਲ 6 ਵਿਆਹ ਵਾਲੇ ਮਹਿਮਾਨਾਂ ਦੀ ਮੌਤ

ਛੱਤੀਸਗੜ੍ਹ-ਮਹਾਰਾਸ਼ਟਰ ਸਰਹੱਦ ’ਤੇ ਭਾਰੀ ਗੋਲੀਬਾਰੀ

ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਨਵੀਂ ਅਨਾਜ ਮੰਡੀ ਦਾ ਕੀਤਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਅਰੁਣਾਂਚਲ ਪ੍ਰਦੇਸ਼ ਵਿੱਚ ਮੀਂਹ ਪੈਣ ਕਾਰਨ ਨੈਸ਼ਨਲ ਹਾਈਵੇਅ 313 ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ; ਦੇਸ਼ ਨਾਲੋਂ ਸੰਪਰਕ ਟੁੱਟਿਆ

ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ