Wednesday, September 17, 2025

Malwa

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮਾਲੇਰਕੋਟਲਾ ਵੱਲੋਂ ਮਹੀਨਾਵਾਰ ਮੀਟਿੰਗ ਕੀਤੀ

April 23, 2024 05:01 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮਾਲੇਰਕੋਟਲਾ ਵੱਲੋਂ ਮਹੀਨਾਵਾਰ ਮੀਟਿੰਗ ਜਸਵੰਤ ਸਿੰਘ ਬਨਭੌਰੀ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਪੈਨਸ਼ਨਰ ਸਾਥੀਆਂ ਦੇ ਵਿਤੀ ਮਸਲੇ ਵਿਚਾਰੇ ਗਏ। ਭਰਵੀਂ ਇਕੱਤਰਤਾ ਨੂੰ ਜਸਵੰਤ ਸਿੰਘ ਬਨਭੌਰੀ ਜ਼ਿਲ੍ਹਾ ਪ੍ਰਧਾਨ, ਕੁਲਵੰਤ ਸਿੰਘ ਸਰਵਰਪੁਰ ਜਨਰਲ ਸਕੱਤਰ, ਨਿਰਮਲ ਸਿੰਘ ਫਲੌਂਡ ਵਿੱਤ ਸਕੱਤਰ, ਹਰਬੰਸ ਸਿੰਘ ਦੌਦ ਤਹਿਸੀਲ ਪ੍ਰਧਾਨ, ਕਮਲੇਸ਼ ਕੁਮਾਰ ਜੀ, ਪ੍ਰੀਤਮ ਸਿੰਘ ਡੀ.ਐੱਫ.ਐੱਸ.ਓ, ਰਾਇ ਸਿਕੰਦਰ ਮ,ਕ,‌ਕੇਵਲ ਸਿੰਘ ਬਾਠਾਂ,ਰਾਮ ਸਰੂਪ ਸ਼ਰਮਾ ਮ,ਕ, ਨਰਿੰਦਰਜੀਤ ਸਿੰਘ ਸਲਾਰ, ਦੇਵ ਰਾਜ ਐਹਨੋਂ, ਨਾਹਰ ਸਿੰਘ ਨੌਧਰਾਣੀ, ਮੇਜਰ ਇੰਦਰ ਸਿੰਘ ਪ੍ਰਿੰਸੀਪਲ, ਬਲਵੰਤ ਸਿੰਘ ਪ੍ਰਿੰਸੀਪਲ, ਗੁਲਜ਼ਾਰ ਖਾਂ ਆਦਿ ਨੇ ਸੰਬੋਧਨ ਕੀਤਾ ਅਤੇ ਸਰਕਾਰ ਦੀ ਮੰਗਾਂ ਨਾ ਮੰਨਣ ਦੀ ਅੜੀਅਲ ਨੀਤੀ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਇਸ ਮੌਕੇ ਗੁਰਮੇਲ ਸਿੰਘ ਗੁਆਰਾ, ਜਗਦੇਵ ਸਿੰਘ ਰਟੋਲਾਂ, ਫ਼ਕੀਰ ਮੁਹੰਮਦ, ਰੁਲਦਾ ਸਿੰਘ ਹੈੱਡ ਮਾਸਟਰ, ਸੁਰਜੀਤ ਸਿੰਘ, ਹਰੀ ਚੰਦ, ਗੁਰਦੇਵ ਸਿੰਘ ਬੀੜ, ਹਰਧਿਆਨ ਸਿੰਘ, ਬਿੱਕਰ ਸਿੰਘ, ਪਿਆਰਾ ਸਿੰਘ, ਹਰਚੰਦ ਸਿੰਘ ਬੱਲ, ਜ਼ਿਕਰੀਆ ਮੁਹੰਮਦ, ਤਾਰਾ ਸਿੰਘ, ਮੁਖਤਿਆਰ ਸਿੰਘ, ਹਰੀਕਰਨ ਸਿੰਘ, ਜੀਵਨ ਕੁਮਾਰ, ਮਹਿੰਦਰ ਸਿੰਘ, ਕੇਹਰ ਸਿੰਘ, ਬੰਤਾ ਰਾਮ ਸੁਪਰਡੈਂਟ, ਰੁਲਦਾ ਸਿੰਘ ਬਿੰਜੋਕੀ, ਅਲੀ ਜ਼ਮੀਰ, ਆਤਮਾ ਰਾਮ ਬਾਠਾਂ, ਰਾਮਜੀਤ ਸਿੰਘ, ਅਮਰੀਕ ਸਿੰਘ ਕਿਲਾ, ਭਜਨ ਸਿੰਘ ਬਿੰਜੋਕੀ, ਚੇਤ ਸਿੰਘ, ਕਰਨੈਲ ਰੋਹਣੋਂ, ਲੱਖਾ ਸਿੰਘ, ਸੂਰਜ ਮੱਲ ਆਦਿ ਹਾਜ਼ਰ ਸਨ।

 

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ