Wednesday, May 01, 2024

National

ਮਨੀਪੁਰ ’ਚ ਭਾਜਪਾ NPF ਜਿੱਤ ਸਕਦੀ ਹੈ 1 ਸੀਟ , ਲੋਕਾਂ ਨੇ ਕਿਹਾ ਚੋਣਾਂ ਨਹੀਂ ਸ਼ਾਂਤੀ ਦੀ ਲੋੜ ਹੈ

April 04, 2024 01:12 PM
SehajTimes

ਮਨੀਪੁਰ : ਅਸੀਂ ਚੋਣਾਂ ਨਹੀਂ ਚਾਹੁੰਦੇ । ਜੇਕਰ ਚੋਣਾਂ ਹੋਣਗੀਆਂ ਤਾਂ ਕੀ ਹੋਵੇਗਾ ? ਸਾਡੇ ਬੱਚੇ ਆਪਸ ਵਿਚ ਲੜ ਰਹੇ ਹਨ । ਇਹ ਲੜਾਈ ਖਤਮ ਹੋਣੀ ਚਾਹੀਦੀ ਹੈੇ। ਮਨੀਪੁਰ ਅਤੇ ਕੇਂਦਰ ’ਚ ਵੀ ਭਾਜਪਾ ਦੀ ਸਰਕਾਰ ਹੈ। ਫਿਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਨਹੀਂ ਕਰ ਰਹੇ ਹਨ । ਇੱਥੇ ਸਰਕਾਰ ਹੋਣ ਤੋਂ ਬਾਅਦ ਵੀ ਲੱਗਦਾ ਹੈ ਸਾਡਾ ਕੋਈ ਨਹੀਂ । ਫਿਰ ਚੋਣਾਂ ਦਾ ਕਿ ਮਤਲਬ? ਮਨੀਪੁਰ ਦੀ ਰਾਜਧਾਨੀ ਇੰਫਾਲ ਦੀ ਰਹਿਣ ਵਾਲੀ ੳਨਮ ਅਸਾਲਤਾ ਦੇਵੀ ਜਦੋਂ ਇਹ ਕਹਿੰਦੀ ਹੈ ਤਾਂ ਉੁਸ ਦੇ ਚਿਹਰੇ ’ਤੇ ਗੁੱਸਾ ਅਤੇ ਉਦਾਸੀ ਝਲਕਦੀ ਹੈ। ਇਸ ਡਰ ਤੋਂ ਕਿ ਹਿੰਸਾ ਦੁਬਾਰਾ ਭੜਕ ਸਕਦੀ ਹੈ, ਓਇਨਮ ਸੌਣ ਦੀ ਬਜਾਏ ਹਰ ਰਾਤ ਆਪਣੀਆਂ ਔਰਤਾਂ ਨਾਲ ਖੇਤਰ ਦੀ ਰਾਖੀ ਕਰ ਰਹੀ ਹੈ।

Have something to say? Post your comment

 

More in National

ਜੰਮੂ-ਕਸ਼ਮੀਰ ਦੇ ਕੁਪਵਾੜਾ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਪੰਜ ਮੌਤਾਂ

ਹਾਈਵੇਅ ਥੱਲੇ ਦੱਬਣ ਨਾਲ 6 ਵਿਆਹ ਵਾਲੇ ਮਹਿਮਾਨਾਂ ਦੀ ਮੌਤ

ਛੱਤੀਸਗੜ੍ਹ-ਮਹਾਰਾਸ਼ਟਰ ਸਰਹੱਦ ’ਤੇ ਭਾਰੀ ਗੋਲੀਬਾਰੀ

ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਨਵੀਂ ਅਨਾਜ ਮੰਡੀ ਦਾ ਕੀਤਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਅਰੁਣਾਂਚਲ ਪ੍ਰਦੇਸ਼ ਵਿੱਚ ਮੀਂਹ ਪੈਣ ਕਾਰਨ ਨੈਸ਼ਨਲ ਹਾਈਵੇਅ 313 ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ; ਦੇਸ਼ ਨਾਲੋਂ ਸੰਪਰਕ ਟੁੱਟਿਆ

ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ 

ਕੇਜਰੀਵਾਲ ਨੂੰ ਜੇਲ੍ਹ ‘ਚ ਪਹਿਲੀ ਵਾਰ ਦਿੱਤੀ ਗਈ ਇਨਸੁਲਿਨ

ਮਹਾਕਾਲ ਮੰਦਿਰ ਦੇ ਇੱਕ ਹੋਰ ਪੁਜਾਰੀ ਦੀ ਮੌਤ

ਡੀਐਮਕੇ ਇੱਕ ਪਰਿਵਾਰਿਕ ਪਾਰਟੀ : ਮੋਦੀ

ਛੱਤੀਸਗੜ੍ਹ ’ਚ ਵਾਪਰਿਆ ਭਿਆਨਕ ਹਾਦਸਾ