Wednesday, January 28, 2026
BREAKING NEWS
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹੋਰ ਅਧਿਕਾਰੀਆਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰਹਲਕਾ ਰਾਜਾਸਾਂਸੀ ਤੋਂ ਸੁੱਖ ਸਰਕਾਰੀਆ ਨੂੰ ਲੱਗਾ ਵੱਡਾ ਝਟਕਾ, ਸੋਨੀਆ ਮਾਨ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ 'ਆਪ' 'ਚ ਹੋਏ ਸ਼ਾਮਿਲਚਾਈਨਾ ਡੋਰ ਨੇ ਨੌਜਵਾਨ ਕੀਤਾ ਗੰਭੀਰ ਜ਼ਖ਼ਮੀ ਪੰਜਾਬ ਵਿੱਚ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਪੂਰੀ ਕੀਤੀ ਸਿਹਤ ਗਾਰੰਟੀਪੰਜਾਬ ਪੁਲਿਸ ਦਾ ‘ਆਪ੍ਰੇਸ਼ਨ ਪ੍ਰਹਾਰ’ ਜਾਰੀ, ਅੰਮ੍ਰਿਤਸਰ ਦਿਹਾਤੀ ’ਚ 90 ਤੋਂ ਵੱਧ ਗ੍ਰਿਫ਼ਤਾਰੀਆਂਆਮ ਆਦਮੀ ਪਾਰਟੀ ਹਾਈ ਕਮਾਂਡ ਨੇ ਗੁਰਸ਼ਰਨ ਸਿੰਘ ਛੀਨਾ ਨੂੰ ਦਿੱਤੀ ਵੱਡੀ ਜਿੰਮੇਵਾਰੀਅੰਮ੍ਰਿਤਸਰ ਪੁਲਿਸ ਨਾਲ ਮੁਕਾਬਲੇ 'ਚ ਖ਼ਤਰਨਾਕ ਗੈਂਗਸਟਰ ਮਨੀ ਪ੍ਰਿੰਸ ਢੇਰ ਹਸਪਤਾਲ 'ਚੋਂ ਫਰਾਰ ਹੋਣ ਤੋਂ ਬਾਅਦ ਪੁਲਿਸ ਕਰ ਰਹੀ ਸੀ ਪਿੱਛਾਜ਼ਿਲ੍ਹਾ ਬਰਨਾਲਾ ਦੇ ਪਿੰਡ ਗੁਰਮ ਤੋਂ ਪੜ੍ਹਾਈ ਲਈ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਦੀ ਅੰਨ੍ਹੀ ਲੁੱਟ ਕੀਤੀ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

Malwa

ਗਊਸ਼ਾਲਾ ਦੀ ਉਸਾਰੀ ‘ਚ ਪਇਆ ਯੋਗਦਾਨ

April 03, 2024 05:53 PM
Daljinder Singh Pappi
ਸਮਾਣਾ : ਸਮਾਣਾ ਸ਼ਹਿਰ ਦਾਨੀ ਸੱਜਣਾਂ ਵਜੋ ਜਾਣਿਆ ਜਾਂਦਾ ਹੈ ਇਥੇ ਵੱਡੇ ਵੱਡੇ ਦਾਨੀ ਸੱਜਣ ਬੈਠੇ ਹਨ ਜਿਹੜੇ ਕੁਦਰਤੀ ਆਫਤਾਂ ਮੌਕੇ ਸਰਕਾਰ ਨੂੰ ਅਤੇ ਜਿੱਥੇ ਕੁਦਰਤੀ ਆਫਤਾਂ ਆਈਆ ਹੁੰਦੀਆਂ ਹਨ ਉਥੇ ਰਾਸ਼ਣ ਅਤੇ ਦਾਨ ਰੂਪੀ ਰਾਸ਼ੀ ਭੇਜਦੇ ਹਨ ਇਹਨਾਂ ਦਾਨੀ ਸੱਜਣਾ ਕਰਕੇ ਸਮਾਣਾ ਵਿੱਚ ਤਿੰਨ ਗਊਸਲਾਵਾਂ ਚੱਲ ਰਹੀਆਂ ਹਨ, ਦਾਨੀ ਸੱਜਣਾਂ ਸਦਕਾ ਗਊਸ਼ਾਲਾਵਾਂ ਬਹੁਤ ਸੁੰਦਰ ਬਣੀਆਂ ਹੋਈਆਂ ਹਨ। ਸਮਾਣਾ ਸ਼ਹਿਰ ਵਿੱਚ ਗਊ ਭਗਤ ਵੀ ਬਹੁਤ ਹਨ ਜੋ ਗਊਆਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਇਹਨਾਂ ਗਊ ਭਗਤਾਂ ਵਿੱਚੋਂ ਗਊ ਭਗਤ ਪੰਡਿਤ ਪਰਮਾਨੰਦ  ਵੀ ਸਨ ਜਿਨ੍ਹਾਂ ਦੀ ਯਾਦ ਵਿੱਚ ਓਹਨਾਂ ਦੇ ਪੋਤਰੇ ਮਨੂੰ ਸ਼ਰਮਾ ਵਲੋ ਗਾਜੀਪੁਰ ਗਊਸ਼ਾਲਾ ਦੀ ਸੇਵਾ ਵਿੱਚ ਇੱਕ ਟਰਾਲੀ ਇੱਟਾਂ ਦੀ ਦਾਨ ਕੀਤੀ। ਇਸ ਮੌਕੇ ਐਮ ਸੀ ਟਿੰਕਾ ਗਾਜੇਵਾਸ, ਲਵਲੀ ਸਾਂਦਰ, ਸੁਰਿੰਦਰ ਚਾਵਲਾ, ਅਜੇ ਬੇਕਰੀ, ਵਿਕੀ ਘਾਰੂ ਆਦਿ ਹਾਜਰ ਸਨ
 
 

Have something to say? Post your comment