ਸਾਉਣੀ ਖ਼ਰੀਦ ਸੀਜ਼ਨ ਦੌਰਾਨ ਮੰਡੀਆਂ ਵਿੱਚੋਂ ਝੋਨੇ ਦੀ ਚੁਕਾਈ ਤੇਜ਼ ਤੇ ਸੁਚਾਰੂ ਤਰੀਕੇ ਨਾਲ ਹੋਵੇਗੀ
ਸਮੇਂ 'ਤੇ ਖਰੀਦ ਅਤੇ ਉਠਾਨ ਹੋ ਰਹੀ ਯਕੀਨੀ, ਹੁਣ ਤਕ 58286 ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਹੋਈ ਖਰੀਦ