ਅੰਮ੍ਰਿਤਸਰ ਦੇ ਨਾਵਲਟੀ ਚੌਂਕ ਲਾਰੈਂਸ ਰੋਡ ਇਲਾਕੇ ਵਿੱਚ ਅੱਜ ਫੂਡ ਸੇਫਟੀ ਵਿਭਾਗ ਵੱਲੋਂ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਖਾਣ-ਪੀਣ ਨਾਲ ਸੰਬੰਧਿਤ ਕਈ ਦੁਕਾਨਾਂ ‘ਤੇ ਅਚਾਨਕ ਰੇਡ ਕਰਕੇ ਜਾਂਚ ਕੀਤੀ ਗਈ
ਪੁਲਿਸ ਟੀਮਾਂ ਨੇ 95 ਵਿਅਕਤੀਆਂ ਵਿਰੁੱਧ ਕੀਤੀ ਇਹਤਿਆਤੀ ਕਾਰਵਾਈ, 103 ਨੂੰ ਪੁੱਛਗਿੱਛ ਪਿੱਛੋਂ ਕੀਤਾ ਰਿਹਾਅ
ਰੈਸਟੋਰੈਂਟ ਵਿੱਚੋਂ ਚੰਡੀਗੜ੍ਹ ਵਿਕਣ ਵਾਲੀ 47 ਪੇਟੀਆਂ ਸ਼ਰਾਬ ਅਤੇ 41 ਪੇਟੀਆਂ ਬੀਅਰ ਦੀਆਂ ਨਾਜਾਇਜ਼ ਸ਼ਰਾਬ ਬਰਾਮਦ
ਪੁਲਿਸ ਟੀਮਾਂ ਨੇ 91 ਵਿਅਕਤੀਆਂ ਵਿਰੁੱਧ ਕੀਤੀ ਇਹਤਿਆਤੀ ਕਾਰਵਾਈ, 113 ਨੂੰ ਪੁੱਛਗਿੱਛ ਪਿੱਛੋਂ ਕੀਤਾ ਰਿਹਾਅ
ਪੁਲਿਸ ਟੀਮਾਂ ਨੇ 153 ਵਿਅਕਤੀਆਂ ਵਿਰੁੱਧ ਕੀਤੀ ਇਹਤਿਆਤੀ ਕਾਰਵਾਈ , 352 ਨੂੰ ਪੁੱਛ-ਪੜਤਾਲ ਤੋਂ ਬਾਅਦ ਕੀਤਾ ਰਿਹਾਅ
ਪੁਲਿਸ ਟੀਮਾਂ ਨੇ 141 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ, 255 ਨੂੰ ਪੁੱਛ-ਪੜਤਾਲ ਤੋਂ ਬਾਅਦ ਕੀਤਾ ਰਿਹਾਅ
ਪੁਲਿਸ ਟੀਮਾਂ ਨੇ 178 ਵਿਅਕਤੀਆਂ ਵਿਰੁੱਧ ਕੀਤੀ ਰੋਕਥਾਮ ਕਾਰਵਾਈ, 324 ਨੂੰ ਤਸਦੀਕ ਉਪਰੰਤ ਕੀਤਾ ਰਿਹਾਅ
ਪੁਲਿਸ ਟੀਮਾਂ ਨੇ 153 ਨਸ਼ਾ ਤਸਕਰਾਂ ਨੂੰ 1.5 ਕਿਲੋਗ੍ਰਾਮ ਹੈਰੋਇਨ, 1 ਕਿਲੋਗ੍ਰਾਮ ਅਫੀਮ ਸਮੇਤ ਕੀਤਾ ਕਾਬੂ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ
ਵਿਕਾਸ ਕੰਮਾਂ 'ਚ ਮਾੜਾ ਮੈਟੀਰੀਅਲ ਵਰਤਣ ਦੀ ਨਹੀਂ ਕੋਈ ਗੁੰਜਾਇਸ਼- ਡਾ. ਬਲਬੀਰ ਸਿੰਘ
ਕਾਰਵਾਈ ਦੌਰਾਨ 61 ਐਫਆਈਆਰ ਦਰਜ, 525 ਗਰਾਮ ਹੈਰੋਇਨ ਬਰਾਮਦ
ਪੰਜਾਬ ਪੁਲਿਸ ਨੇ ਅਪਰਾਧਿਕ ਪਿਛੋਕੜ ਵਾਲੇ ਵਿਅਕਤੀਆਂ ਦੇ ਘਰਾਂ 'ਤੇ ਇੱਕੋ ਸਮੇਂ ਕੀਤੀ ਛਾਪੇਮਾਰੀ
ਵਿਜੀਲੈਂਸ ਬਿਊਰੋ ਦੀ ਟੀਮ ਅੱਜ ਮੁੜ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ‘ਤੇ ਵਿਜੀਲੈਂਸ ਦੀ ਟੀਮ ਪਹੁੰਚੀ ਹੈ।
ਬਿਕਰਮ ਮਜੀਠੀਆ ਕੇਸ ‘ਚ ਜਾਂਚ ਹੋਈ ਤੇਜ, NCB ਵੀ ਕਰ ਸਕਦੀ ਹੈ ਮਜੀਠੀਆ ਤੋਂ ਪੁੱਛਗਿੱਛ
ਖਾਣ ਪੀਣ ਦੀਆਂ ਵਸਤਾਂ ਦੇ ਨਮੂਨੇ ਭਰਕੇ ਜਾਂਚ ਲਈ ਭੇਜੇ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
ਪੁਲਿਸ ਦੀ ਭਿਣਕ ਪੈਂਦਿਆਂ ਔਰਤਾਂ ਹੋਈਆਂ ਛੂ ਮੰਤਰ