Saturday, May 18, 2024

pgi

ਆਦਮਪਾਲ ਤੋਂ PGI ਚੰਡੀਗੜ੍ਹ ਲਈ ਲੰਗਰਾਂ ਦੀ ਸੇਵਾ ਸ਼ੁਰੂ

ਲੰਗਰ ਸੇਵਾ ਲਈ ਪਿੰਡ ਵਾਸ਼ੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਇਕ ਗੋਲਕ ਸਥਾਪਤ

30 ਸਾਲਾਂ ਤੋਂ PGI ਵਿਚ ਅਣਪਛਾਤੇ ਮਰੀਜ਼ਾਂ ਦੀ ਸੇਵਾ ਕਰ ਰਹੀ ਤਿੱਬਤ ਦੀ ਸੀਰਿੰਗ ਡੋਲਕਰ

ਸੇਵਾ ਭਾਵਨਾ ਕਾਰਨ ਲੋਕ ਉਸ ਨੂੰ ‘ਤਿੱਬਤੀ ਮਦਰ ਟੈਰੇਸਾ’ ਦੇ ਨਾਂ ਨਾਲ ਬੁਲਾਉਂਦੇ

7ਵੀਂ ਸੀਨੀਅਰ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸਿੱਪ ਲੜਕੀਆਂ ਸਫ਼ਲਤਾ ਪੂਰਨ ਸਪੰਨ

23 ਜਿਲ੍ਹਿਆਂ ਤੋਂ ਕੁੜੀਆਂ ਨੇ 12 ਭਾਰ ਵਰਗਾਂ ’ਚ ਲਿਆ ਹਿੱਸਾ 48 ਕਿਲੋਗ੍ਰਾਮ ਭਾਰ ਵਰਗ ’ਚ ਲਕਸ਼ਮੀ ਥਾਪਾ ਮੋਹਾਲੀ, 50 ਕਿਲੋਗ੍ਰਾਮ ਵਰਗ ’ਚ ਏਕਤਾ ਮੋਹਾਲੀ ਅਤੇ 75 ਕਿਲੋਗ੍ਰਾਮ
ਭਾਰ ਵਰਗ ’ਚ ਕੋਮਲ ਮਲੇਰਕੋਟਲਾ ਨੇ ਸੋਨ ਤਮਗਾ ਪ੍ਰਾਪਤ ਕੀਤਾ

ਸਟੇਡੀਅਮ 'ਚ ਮਿਲਖਾ ਸਿੰਘ ਦੀ ਜਗ੍ਹਾ ਫਰਹਾਨ ਅਖ਼ਤਰ ਦੀ ਫ਼ੋਟੋ ਲਾਉਣ 'ਤੇ ਪਿਆ ਰੌਲਾ

ਨਵੀਂ ਦਿੱਲੀ : ਦੁੱਖ ਦੀ ਗੱਲ ਹੈ ਕਿ ਜਿਥੇ ਉਡਣਾ ਸਿੱਖ ਮਿਲਖਾ ਸਿੰਘ ਦੀ ਫ਼ੋਟੋ ਚਾਹੀਦੀ ਸੀ ਉਥੇ ਉਸ ਅਦਾਕਾਰ ਦੀ ਤਸਵੀਰ ਲਾ ਦਿਤੀ ਗਈ ਹੈ ਜਿਸ ਨੇ ਸਿਰਫ਼ ਮਿਲਖਾ ਸਿੰਘ ਉਤੇ ਆਧਾਰਤ ਫਿ਼ਲਮ ਵਿਚ ਕੰਮ ਕੀਤਾ ਸੀ। ਇਥੇ ਦਸ ਦਈਏ ਕਿ ਮਿਲਖਾ ਸਿੰਘ ਦਾ ਬੀਤੇ ਦਿਨੀਂ ਦੇਹਾਂ

ਕੈਪਟਨ ਵੱਲੋਂ ਉਡਣਾ ਸਿੱਖ ਮਿਲਖਾ ਸਿੰਘ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਮਹਾਨ ਅਥਲੀਟ ਉਡਣਾ ਸਿੱਖ ਮਿਲਖਾ ਸਿੰਘ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਮਿਲਖਾ ਸਿੰਘ ਜੋ 91 ਵਰ੍ਹਿਆਂ ਦੇ ਸਨ, ਬੀਤੀ ਅੱਧੀ ਰਾਤ ਪੀ.ਜੀ.ਆਈ., ਚੰਡੀਗੜ੍ਹ ਵਿਖੇ ਕੋਵਿਡ ਨਾਲ ਜੂਝਦਿ

ਅੱਜ ਸਾਰਿਆਂ ਨੂੰ ਅਲਵਿਦਾ ਆਖਣ ਵਾਲੇ ਮਿਲਖਾ ਸਿੰਘ ਬਾਰੇ ਕੁੱਝ ਅੱਖਰ

ਚੰਡੀਗੜ੍ਹ : ਉਡਣਾ ਸਿੱਖ, ਮਿਲਖਾ ਸਿੰਘ ਉਹ ਹਸਤੀ ਸੀ ਜਿਸ ਨੇ ਵਿਸ਼ਸ਼ ਰਿਕਾਰਡ ਬਣਾਇਆ ਸੀ ਜਿਸ ਨੂੰ ਤੋੜਨਾ ਕਿਸੇ ਆਮ-ਖਾਸ ਬੰਦੇ ਦੇ ਵੱਸ ਵਿਚ ਨਹੀਂ ਸੀ। ਇਸ ਦੇ ਨਾਲ ਹੀ ਮਿਲਖਾ ਸਿੰਘ ਨੇ ਭਾਰਤ ਦਾ ਨਾਮ ਪੂਰੀ ਦੁਨੀਆਂ ਵਿਚ ਰੌਸ਼ਨ ਕੀਤਾ। ਇਸੇ ਕਰ ਕੇ ਅੱਜ

ਨਹੀਂ ਰਹੇ ਉਡਣਾ ਸਿੱਖ ਮਿਲਖਾ ਸਿੰਘ

ਚੰਡੀਗੜ੍ਹ : ਭਾਰਤ ਦੇ ਮਹਾਨ ‘ਉੱਡਣੇ ਸਿੱਖ’ ਯਾਨੀ ਫਲਾਇੰਗ ਸਿੱਖ ਦੇ ਨਾਮ ਨਾਲ ਜਾਣੇ ਜਾਂਦੇ ਐਥਲੀਟ ਮਿਲਖਾ ਸਿੰਘ ਹੁਣ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਦਾ ਇੱਕ ਮਹੀਨੇ ਤੱਕ ਕੋਰੋਨਾ ਨਾਲ ਜੂਝਣ ਮਗਰੋਂ ਸ਼ੁੱਕਰਵਾਰ ਦੇਰ ਰਾਤ 11 : 30 ਵਜੇ ਚੰਡੀਗੜ੍ਹ ਵਿੱਚ ਦਿਹਾਂਤ ਹੋ ਗਿਆ। ਦੱਸ ਦਈਏ ਕਿ ਇ

ਮਿਲਖਾ ਸਿੰਘ ਦੀ ਪਤਨੀ ਬੀਬੀ ਨਿਰਮਲ ਕੌਰ ਦਾ ਦਿਹਾਂਤ

ਚੰਡੀਗੜ੍ਹ : ਉਡਣਾ ਸਿੱਖ ਮਿਲਖਾ ਸਿੰਘ ਦੀ ਪਤਨੀ ਬੀਬੀ ਨਿਰਮਲ ਕੌਰ ਕੋਰੋਨਾ ਕਾਰਨ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਉਹ ਕੋਰੋਨਾ ਕਰ ਕੇ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿਚ ਦਾਖ਼ਲ ਸਨ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਬੀਬੀ ਨਿਰਮਲ ਕੌਰ

ਰਾਣਾ ਸੋਢੀ ਨੇ ਪੀਜੀਆਈ ਦੇ ਡਾਕਟਰਾਂ ਨਾਲ ਕੀਤੀ ਗੱਲਬਾਤ, ਓਲੰਪੀਅਨ ਮਿਲਖਾ ਸਿੰਘ ਦੀ ਸਿਹਤ ਬਾਰੇ ਲਈ ਖ਼ਬਰਸਾਰ

ਮਿਲਖਾ ਸਿੰਘ ਦੀ ਹਾਲਤ 'ਚ ਸੁਧਾਰ ਪਰ ਪਤਨੀ ਦੀ ਹਾਲਤ ਵਿਗੜੀ

ਚੰਡੀਗੜ੍ਹ: ਉਡਣਾ ਸਿੱਖ ਦੇ ਨਾਂ ਨਾਲ ਮਸ਼ਹੂਰ ਮਿਲਖਾ ਸਿੰਘ ਬਾਰੇ ਚੰਗੀ ਖ਼ਬਰ ਹੈ ਕਿ ਉਨ੍ਹਾਂ ਦੀ ਦੀ ਹਾਲਤ ਸਥਿਰ ਹੈ। ਪਰ ਉਸਦੀ ਪਤਨੀ ਨਿਰਮਲ ਕੌਰ ਦੀ ਹਾਲਤ ਵਿਗੜ ਗਈ ਹੈ। ਇਥੇ ਦਸ ਦਈਏ ਕਿ ਕੁੱਝ ਦਿਨ ਪਹਿਲਾਂ ਮਿਲਖਾ ਸਿੰਘ ਨੂੰ ਕੋਰੋਨਾ ਹੋ ਗਿਆ ਸੀ ਅਤੇ ਉਨ੍ਹਾਂ ਨੂੰ

ਉਡਣਾ ਸਿੱਖ ਮਿਲਖਾ ਸਿੰਘ ਫਿਰ ਹਸਪਤਾਲ ਦਾਖ਼ਲ

ਚੰਡੀਗੜ੍ਹ: ਪਿਛਲੇ ਦਿਨੀ ਕੋਰੋਨਾ ਹੋ ਜਾਣ ਕਾਰਨ ਪਦਮਸ੍ਰੀ ਉਡਣਾ ਸਿੱਖ ਮਿਲਖਾ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਹ ਠੀਕ ਵੀ ਹੋ ਗਏ ਸਨ ਪਰ ਅੱਜ ਫਿਰ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਾਰਨ ਪੀਜੀਆਈ (PGI) ਵਿਚ ਦਾਖਲ ਕਰਵਾਉਣਾ ਪਿਆ। 

ਪੀਜੀਆਈ ਵਰਗੇ ਆਈਸੀਯੂ ਕੰਟਰੋਲ ਰੂਮ ਬਣਾਏ ਜਾਣ : ਹਾਈ ਕੋਰਟ

ਚੰਡੀਗੜ੍ਹ : ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਕੋਰੋਨਾ ਪੀੜਤਾਂ ਦੇ ਪਰਵਾਰਾਂ ਨੂੰ ਆਈਸੀਯੂ ਵਿੱਚ ਭਰਤੀ ਆਪਣੇ ਮਰੀਜ਼ਾਂ ਦੀ ਹਾਲਤ ਬਾਰੇ ਪਤਾ ਚੱਲ ਸਕੇ ਇਸ ਲਈ ਪੀਜੀਆਈ ਦੀ ਤਰ੍ਹਾਂ ਆਈਸੀਯੂ ਕੰਟ

ਚੰਡੀਗੜ੍ਹ : PGI ਵਿਚ Black Fungus ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ

ਚੰਡੀਗੜ੍ਹ : ਕੋਰੋਨਾ ਦੇ ਮਾਮਲਿਆਂ ਦੇ ਨਾਲ ਨਾਲ (Black Fungus) ਬਲੈਕ ਫੰਗਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇਸੇ ਕੜੀ ਵਿਚ ਪਿਛਲੇ ਕੁੱਝ ਹਫਤਿਆਂ ਦਰਮਿਆਨ PGI Eye Center ਵਿਚ ਹੁਣ ਤਕ 400 ਤੋਂ 500 ਮਰੀਜ਼ ਬਲੈਕ ਫੰਗਸ ਦੇ ਵੇਖੇ ਜਾ ਚੁੱਕੇ ਹਨ, ਜਿਨ੍ਹਾਂ ਦੀ ਨਜ਼

ਡੇਰਾ ਸਿਰਸਾ ਮੁਖੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਰੋਹਤਕ : ਗੁਰਮੀਤ ਰਾਮ ਰਹੀਮ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਡਾਕਟਰਾਂ ਨੇ ਜਾਂਚ ਕਰਨ ਮਗਰੋਂ ਕਿਹਾ ਕਿ ਰਾਮ ਰਹੀਮ ਬਿਲਕੁਲ ਠੀਕ ਠਾਕ ਹੈ। ਦਸਣਯੋਗ ਹੈ ਕਿ ਪਿਛਲੇ ਦਿਨ ਰਾਮ ਰਹੀਮ ਨੂੰ ਸਰੀਰਕ ਪ੍ਰੇਸ਼ਾਨੀ ਹੋਣ ਕਾਰਨ ਰੋਹਤਕ ਦੇ ਹ