ਐੱਮ.ਟੀ.ਐਸ. ਬਰਨਾਲਾ ਵਿੱਚ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਯੋਜਿਤ ਐਕੋਜ਼ ਆਫ਼ ਐਲੀਗੈਂਸ (ਇੰਗਲਿਸ਼ ਫੈਸਟ) ਬੜੀ ਹੀ ਸ਼ਾਨਦਾਰ ਰਹੀ।